• Image
    Ace Pro EV
  • Image
     Ace Pro EV
  • Image
    Tata Ace Pro EV
  • Image
    Tata Ace Pro EV
  • Image
    Tata Ace Pro EV

ਏਸ ਪ੍ਰੋ ਈ.ਵੀ.

ਪੇਸ਼ ਕਰਦੇ ਹਾਂ ਏਸ ਪ੍ਰੋ, ਜੋ ਕਿ ਲਾਭਦਾਇਕ ਦੂਰ-ਦਰਾਜ਼ ਦੀ ਡਿਲੀਵਰੀ ਦਾ ਇੱਕ ਹੱਲ ਹੈ। ਇੱਕ ਵਿਲੱਖਣ ਮਾਡਿਊਲਰ ਆਰਕੀਟੈਕਚਰ 'ਤੇ ਬਣਾਈ ਗਈ, ਇਹ ਗਾਹਕਾਂ ਦੀ ਰੋਜ਼ਾਨਾ ਦੀ ਡਿਲੀਵਰੀ ਦੀ ਸਮਰੱਥਾ ਨੂੰ ਵੱਧ ਤੋਂ ਵੱਧ ਬਣਾਉਂਦੀ ਹੈ ਚੱਲਣ ਦੇ ਖ਼ਰਚਿਆਂ ਨੂੰ ਘੱਟ ਕਰਦੇ ਹੋਏ, ਵੱਧ ਕਮਾਈ ਦੀ ਸੰਭਾਵਨਾ ਦੀ ਪੇਸ਼ਕਸ਼ ਕਰਦੀ ਹੈ।

1610ਕਿ.ਗ੍ਰਾ.

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

NA

ਇੰਜਣ

ਇੰਜਣ
ਪ੍ਰਕਾਰ ਪੀ.ਐਮ.ਐਸ.ਐਮ. (ਪਰਮਾਨੈਂਟ ਮੈਗਨੇਟ ਸਿੰਕ੍ਰੋਨਸ ਮੋਟਰ)
ਪਾਵਰ 29 kW @ 3500 RPM
ਟਾਰਕ 104 Nm @ 0-2500 RPM
ਗ੍ਰੇਡੇਬਿਲਿਟੀ 21%
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ ਈ-ਟ੍ਰਾਂਸੈਕਸਲ ਡਰਾਈਵ ਸ਼ਾਫਟਾਂ ਦੇ ਨਾਲ
ਸਟੀਰਿੰਗ ਮਕੈਨੀਕਲ ਸਟੀਅਰਿੰਗ (ਰੈਕ ਅਤੇ ਪਿਨੀਅਨ)
ਵੱਧ ਤੋਂ ਵੱਧ ਸਪੀਡ 50 ਕਿ.ਮੀ.ਪ੍ਰ.ਘੰ.
ਬ੍ਰੇਕਾਂ
ਬ੍ਰੇਕਾਂ ਅਗਲੀ - ਡਿਸਕ ਬ੍ਰੇਕ; ਪਿਛਲੀ - ਡਰੱਮ ਬ੍ਰੇਕ
ਰੀਜਨਰੇਟਿਵ ਬ੍ਰੇਕ -
ਅਗਲਾ ਸਸਪੈਂਸ਼ਨ ਸੁਤੰਤਰ, ਮੈਕਫਰਸਨ ਸਟ੍ਰਟ
ਪਿਛਲਾ ਸਸਪੈਂਸ਼ਨ ਸੈਮੀ ਟ੍ਰੇਲਿੰਗ ਆਰਮ ਕੋਇਲ ਸਪਰਿੰਗ ਅਤੇ ਹਾਈਡ੍ਰੌਲਿਕ ਡੈਂਪਰ ਦੇ ਨਾਲ
ਪਹੀਏ ਅਤੇ ਟਾਇਰ
ਟਾਇਰ 145R12
ਗੱਡੀ ਦੇ ਮਾਪ (ਮਿ.ਮੀ.)
ਲੰਬਾਈ 3560 ਮਿ.ਮੀ.
ਚੌੜਾਈ 1497 ਮਿ.ਮੀ.
ਉਚਾਈ 1820 ਮਿ.ਮੀ. (ਵਜ਼ਨ ਤੋਂ ਬਿਨਾਂ)
ਵ੍ਹੀਲਬੇਸ 1800 ਮਿ.ਮੀ.
ਅੱਗੇ ਦਾ ਟਰੈਕ -
ਪਿਛਲਾ ਟਰੈਕ -
ਗ੍ਰਾਉੰਡ ਕਲੀਅਰੈਂਸ 170 (ਵਜ਼ਨ ਲੱਦੇ ਹੋਣ ਦੀ ਸਥਿਤੀ ਵਿੱਚ ਘੱਟੋ-ਘੱਟ)
ਘੱਟ ਤੋਂ ਘੱਟ ਟੀ.ਸੀ.ਆਰ. 3750 ਮਿ.ਮੀ.
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. 1610ਕਿ.ਗ੍ਰਾ.
ਪੇਲੋਡ 750ਕਿ.ਗ੍ਰਾ.
ਬੈਟਰੀ
ਬੈਟਰੀ ਕੈਮਿਸਟ੍ਰੀ ਲਿਥੀਅਮ ਆਇਨ ਆਇਰਨ ਫਾਸਫੇਟ (ਐਲ.ਐਫ਼.ਪੀ.)
ਬੈਟਰੀ ਦੀ ਸ਼ਕਤੀ (kWh) 14.4 kWh
ਆਈਪੀ ਰੇਟਿੰਗ -
ਪ੍ਰਮਾਣਿਤ ਰੇਂਜ 155 ਕਿ.ਮੀ. (ਪ੍ਰਮਾਣਿਤ)
ਹੌਲੀ ਚਾਰਜਿੰਗ ਦਾ ਸਮਾਂ ਹੌਲੀ ਚਾਰਜਿੰਗ (5 ਤੋਂ 100%): < 6 ਘੰਟੇ
ਤੇਜ਼ ਚਾਰਜਿੰਗ ਦਾ ਸਮਾਂ -
ਪ੍ਰਦਰਸ਼ਨ
ਗ੍ਰੇਡਬਿਲਟੀ 21%
ਸੀਟਾਂ ਅਤੇ ਵਾਰੰਟੀ
ਸੀਟਾਂ D+1
ਵਾਰੰਟੀ 1 25 000 ਕਿ.ਮੀ. / 3 ਸਾਲ*** (ਜੋ ਵੀ ਪਹਿਲਾਂ ਹੋਵੇ)
ਬੈਟਰੀ ਦੀ ਵਾਰੰਟੀ "175000 ਕਿ.ਮੀ. / 8 ਸਾਲ* "

Applications

ਸੰਬੰਧਿਤ ਗੱਡੀਆਂ

Tata Ace Pro EV

ਏਸ ਪ੍ਰੋ ਈ.ਵੀ.

1610ਕਿ.ਗ੍ਰਾ.

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

NA

ਇੰਜਣ

Tata intra jupiter ev

ਟਾਟਾ ਇੰਟਰਾ ਈ.ਵੀ.

3320 ਕਿ.ਗ੍ਰਾ.

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

NA

ਇੰਜਣ

Ace EV 1000

Ace EV 1000

2120 kg

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

NA

ਇੰਜਣ

NEW LAUNCH
Tata Ace New Launch