ਟਾਟਾ ਏਸ ਗੋਲਡ ਪੈਟਰੋਲ
ਏਸ ਗੋਲਡ ਪੈਟਰੋਲ BS6 ਫੇਜ਼ 2 ਇੱਕ ਤੇਜ਼ 2-ਸਿਲੰਡਰ 694 CC ਇੰਜਣ ਤਿਆਰ ਕੀਤਾ ਗਿਆ ਹੈ ਜੋ 22.1 kW (30HP) ਵੱਧ ਤੋਂ ਵੱਧ ਪਾਵਰ ਅਤੇ 55 Nm ਵੱਧ ਤੋਂ ਵੱਧ ਟਾਰਕ ਪ੍ਰਦਾਨ ਕਰਦਾ ਹੈ। ਇਹ ਗੱਡੀ ਇੱਕ ਉੱਤਮ ਡਾਇਰੈਕਟ-ਡਰਾਈਵ ਗਿਅਰਬਾਕਸ ਦੇ ਨਾਲ ਆਉਂਦੀ ਹੈ, ਜੋ ਪੈਟਰੋਲ ਦੀ ਵੱਧ ਕੁਸ਼ਲਤਾ, ਗੱਡੀ ਨੂੰ ਚਲਾਉਣ ਦਾ ਹੋਰ ਵੀ ਬਿਹਤਰ ਅਨੁਭਵ ਅਤੇ ਵਧੇਰੇ ਆਰਾਮ ਪ੍ਰਦਾਨ ਕਰਦਾ ਹੈ।
1740 ਕਿਲੋਗ੍ਰਾਮ
ਜੀ.ਡਬਲਯੂ.ਵੀ.
26ਲੀਟਰ
ਬਾਲਣ ਟੈਂਕ ਦੀ ਸਮਰੱਥਾ
694 cc
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

- ਰੋਸ਼ਨੀ ਦੀ 5X ਬਿਹਤਰ ਤੀਬਰਤਾ ਵਾਲਾ ਵੱਡਾ ਹੈੱਡਲੈਂਪ
- ਰਾਤ ਨੂੰ ਅਤੇ ਸਵੇਰੇ ਤੜਕੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਲਈ ਬਿਹਤਰ ਫੋਕਸ ਰੇਂਜ

- ਗੱਡੀ ਚਲਾਉਣ ਦੀ ਬਿਹਤਰ ਯੋਗਤਾ, ਬਿਹਤਰ ਬਾਲਣ ਕੁਸ਼ਲਤਾ ਅਤੇ ਘੱਟ NVH ਵਾਲਾ ਨਵਾਂ ਡਾਇਰੈਕਟ ਡਰਾਈਵ ਗੀਅਰ ਬਾਕਸ
- ਗੱਡੀ ਨੂੰ ਮੋੜਨ ਲਈ 35% ਘੱਟ ਜ਼ੋਰ ਲਗਾਉਣ ਵਾਲਾ ਨਵਾਂ ਸਟੀਅਰਿੰਗ ਬਾਕਸ

- ਕੈਬਿਨ ਵਿੱਚ ਡਰਾਈਵਰ ਦੇ ਆਰਾਮ ਕਰਨ ਲਈ ਸਪਾਟ ਸੀਟ।
- ਹੈੱਡ ਰੈਸਟ ਵਾਲੀਆਂ ਸਹੀ ਆਕਾਰ ਦੀਆਂ ਸੀਟਾਂ ਅਤੇ ਆਰਾਮਦਾਇਕ ਢੰਗ ਨਾਲ ਗੱਡੀ ਚਲਾਉਣ ਲਈ ਵਾਧੂ ਰੀਅਰ ਵਾਰਡ ਟ੍ਰੇਵਲ।
- ਬਿਹਤਰ ਡਰਾਈਵਿੰਗ ਅਨੁਭਵ ਲਈ ਪੈਂਡੂਲਰ APM ਮੋਡੀਊਲ

- ਇੱਕ 2 ਸਿਲੰਡਰ 694cc E20 ਬਾਲਣ ਦੇ ਅਨੁਕੂਲ ਇੰਜਣ ਜੋ ਵੱਧ ਪਾਵਰ ਅਤੇ ਪਿਕ ਅੱਪ ਪ੍ਰਦਾਨ ਕਰਦਾ ਹੈ
- ਵੱਧ ਤੋਂ ਵੱਧ ਪਾਵਰ 22.1 kW
- ਵੱਧ ਤੋਂ ਵੱਧ ਟਾਰਕ 55 Nm

- ਨਵਾਂ ਡਾਇਰੈਕਟ ਡਰਾਈਵ ਗੀਅਰ ਬਾਕਸ 5% ਤੱਕ ਵੱਧ ਮਾਈਲੇਜ ਪ੍ਰਦਾਨ ਕਰਦਾ ਹੈ

- ਘੱਟ ਰੱਖ-ਰਖਾਅ ਵਾਲਾ ਇੰਜਣ
- ਸਰਵਿਸ ਦੇ ਲੰਬੇ ਅੰਤਰਾਲ
- 3 ਸਾਲ / 1,00,000 ਕਿਲੋਮੀਟਰ (ਜੋ ਵੀ ਪਹਿਲਾਂ ਹੋਵੇ)
ਇੰਜਣ
ਪ੍ਰਕਾਰ | 694ਸੀ.ਸੀ. ਐਮ.ਪੀ.ਐਫ.ਆਈ. ਬੀ.ਐਸ.-VI ਆਰ.ਡੀ.ਈ., 4 ਸਟ੍ਰੋਕ ਵਾਟਰ ਕੂਲਡ |
ਪਾਵਰ | 22.1 kW (30 HP) @ 4000 ਆਰ.ਪੀ.ਐਮ. |
ਟਾਰਕ | 55 Nm @ 2500-3000 ਆਰ.ਪੀ.ਐਮ. |
ਗ੍ਰੇਡੇਬਿਲਿਟੀ | 37% |
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ | ਜੀ.ਬੀ.ਐਸ. 65- 5 / 6.31 |
ਸਟੀਰਿੰਗ | ਮਕੈਨੀਕਲ ਵੇਰੀਏਬਲ ਅਨੁਪਾਤ (27.9 ਤੋਂ 30.4) ਵੇਰੀਏਬਲ, 380 ਮਿ.ਮੀ. ਡਾਇਆ |
ਵੱਧ ਤੋਂ ਵੱਧ ਸਪੀਡ | 65 ਕਿ.ਮੀ. ਪ੍ਰਤੀ ਘੰਟਾ |
ਬ੍ਰੇਕਾਂ
ਬ੍ਰੇਕਾਂ | ਅੱਗੇ - ਡਿਸਕ ਬ੍ਰੇਕਾਂ; ਪਿੱਛੇ - ਡਰੱਮ ਬ੍ਰੇਕਾਂ |
ਰੀਜਨਰੇਟਿਵ ਬ੍ਰੇਕ | - |
ਅਗਲਾ ਸਸਪੈਂਸ਼ਨ | ਪੈਰਾਬੋਲਿਕ ਲੀਫ਼ ਸਪ੍ਰਿੰਗ ਦੇ ਨਾਲ ਕਠੋਰ ਐਕਸਲ |
ਪਿਛਲਾ ਸਸਪੈਂਸ਼ਨ | ਅਰਧ-ਅੰਡਾਕਾਰ ਲੀਫ਼ ਸਪ੍ਰਿੰਗ ਦੇ ਨਾਲ ਲਾਈਵ ਐਕਸਲ |
ਪਹੀਏ ਅਤੇ ਟਾਇਰ
ਟਾਇਰ | 145 ਆਰ12 ਐਲ.ਟੀ. 8ਪੀ.ਆਰ. ਰੇਡੀਅਲ (ਟਿਉਬ ਰਹਿਤ ਕਿਸਮ ਦੇ) |
ਗੱਡੀ ਦੇ ਮਾਪ (ਮਿ.ਮੀ.)
ਲੰਬਾਈ | 3800 ਮਿ.ਮੀ. |
ਚੌੜਾਈ | 1500 ਮਿ.ਮੀ. |
ਉਚਾਈ | 1840 (ਉੱਚੀ ਡੈੱਕ : 1945) |
ਵ੍ਹੀਲਬੇਸ | 2100 ਮਿ.ਮੀ. |
ਅੱਗੇ ਦਾ ਟਰੈਕ | 1300 ਮਿ.ਮੀ. |
ਪਿਛਲਾ ਟਰੈਕ | 1320 ਮਿ.ਮੀ. |
ਗ੍ਰਾਉੰਡ ਕਲੀਅਰੈਂਸ | 160 ਮਿ.ਮੀ. |
ਘੱਟ ਤੋਂ ਘੱਟ ਟੀ.ਸੀ.ਆਰ. | - |
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. | 1740 ਕਿਲੋਗ੍ਰਾਮ |
ਪੇਲੋਡ | ਸੀ.ਐਲ.ਬੀ.: 900 | ਉੱਚੀ ਡੈੱਕ: 860 |
ਬੈਟਰੀ
ਬੈਟਰੀ ਕੈਮਿਸਟ੍ਰੀ | - |
ਬੈਟਰੀ ਦੀ ਸ਼ਕਤੀ (kWh) | - |
ਆਈਪੀ ਰੇਟਿੰਗ | - |
ਪ੍ਰਮਾਣਿਤ ਰੇਂਜ | - |
ਹੌਲੀ ਚਾਰਜਿੰਗ ਦਾ ਸਮਾਂ | - |
ਤੇਜ਼ ਚਾਰਜਿੰਗ ਦਾ ਸਮਾਂ | - |
ਪ੍ਰਦਰਸ਼ਨ
ਗ੍ਰੇਡਬਿਲਟੀ | 37% |
ਸੀਟਾਂ ਅਤੇ ਵਾਰੰਟੀ
ਸੀਟਾਂ | D+1 |
ਵਾਰੰਟੀ | 3 ਸਾਲ / 1,00,000 ਕਿ.ਮੀ. (ਜੋ ਵੀ ਪਹਿਲਾਂ ਹੋਵੇ) |
ਬੈਟਰੀ ਦੀ ਵਾਰੰਟੀ | - |
Applications
ਸੰਬੰਧਿਤ ਗੱਡੀਆਂ

ਏਸ ਪ੍ਰੋ ਬਾਈ-ਫਿਊਲ
1535ਕਿ.ਗ੍ਰਾ.
ਜੀ.ਡਬਲਯੂ.ਵੀ.
ਸੀ.ਐਨ.ਜੀ.: 45 ਲੀ ... ਸੀ.ਐਨ.ਜੀ.: 45 ਲੀਟਰ (1 ਸਿਲੰਡਰ) + ਪੈਟਰੋਲ: 5 ਲੀਟਰ
ਬਾਲਣ ਟੈਂਕ ਦੀ ਸਮਰੱਥਾ
694cc engine
ਇੰਜਣ

ਟਾਟਾ ਏਸ ਫਲੈਕਸ ਫਿਊਲ
1460
ਜੀ.ਡਬਲਯੂ.ਵੀ.
26ਲੀਟਰ
ਬਾਲਣ ਟੈਂਕ ਦੀ ਸਮਰੱਥਾ
694cc, 2 ਸਿਲੰਡਰ, ਗੈਸ ... 694cc, 2 ਸਿਲੰਡਰ, ਗੈਸੋਲੀਨ ਇੰਜਣ
ਇੰਜਣ
NEW LAUNCH
