Small Commercial Vehicles
pa
ਏਸ ਐਚਟੀ+
ਟਾਟਾ ਏਸ ਦੀ ਭਰੋਸੇਮੰਦ ਰੇਂਜ ਨੇ 24 ਲੱਖ + ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ ਅਤੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਦੇ ਸਫਲਤਾ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ। ਭਾਰਤ ਦੀਆਂ ਸਭ ਤੋਂ ਵੱਧ ਲੋੜੀਂਦੀ ਛੋਟੀ ਵਪਾਰਕ ਗੱਡੀਆਂ ਵਿੱਚੋਂ ਇੱਕ, ਟਾਟਾ ਏਸ ਦਾ ਪਰਿਵਾਰ ਡੀਜ਼ਲ, ਪੈਟਰੋਲ ਅਤੇ ਸੀ.ਐਨ.ਜੀ. ਬਾਲਣ ਦੇ ਵਿਕਲਪਾਂ ਵਿੱਚ ਵੱਖ-ਵੱਖ ਕਿਸਮਾਂ ਦੀ ਪੇਸ਼ਕਸ਼ ਕਰਦਾ ਹੈ ਜੋ ਵੱਖ-ਵੱਖ ਕਾਰੋਬਾਰੀ ਜ਼ਰੂਰਤਾਂ ਦੇ ਅਨੁਕੂਲ ਹਨ।
2120
ਜੀ.ਡਬਲਯੂ.ਵੀ.
30 L
ਬਾਲਣ ਟੈਂਕ ਦੀ ਸਮਰੱਥਾ
798 ਸੀ.ਸੀ.
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ
- ਵੱਧ ਸ਼ਕਤੀ: 26 kW (35 ਐਚ.ਪੀ.) @ 3750 rpm ਵੱਧ ਸਪੀਡ ਲਈ ਪਾਵਰ। 80 ਕਿ.ਮੀ. ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਸਪੀਡ।
- ਵੱਧ ਪਿਕਅੱਪ: ਤੇਜ਼ ਯਾਤਰਾਵਾਂ ਲਈ 85 Nm @ 1750-2750 ਆਰ.ਪੀ.ਐਮ. ਦਾ ਪਿਕਅੱਪ
- ਵੱਧ ਗ੍ਰੇਡਏਬਿਲਟੀ: ਫਲਾਈਓਵਰਾਂ ਅਤੇ ਗਰੇਡੀਐਂਟਾਂ ਨੂੰ ਆਸਾਨੀ ਨਾਲ ਪਾਰ ਕਰਨ ਲਈ 36%
- ਵੱਧ ਆਮਦਨ ਅਤੇ ਕਮਾਈ ਲਈ ਵੱਧ 1100 ਕਿ.ਗ੍ਰਾ. ਦੀ ਪੇਲੋਡ ਸਮਰੱਥਾ
- ਵੱਧ ਲੋਡਏਬਿਲਟੀ ਲਈ ਵੱਡਾ 13” ਦੇ ਟਾਇਰ
- ਲੰਬੀ 2520 ਮਿ.ਮੀ. (8.2 ਫੁੱਟ) ਦੀ ਲੋਡ ਬਾਡੀ ਲੰਬਾਈ
- ਲੰਬੀਆਂ ਲੀਡਾਂ 'ਤੇ ਵਧੇਰੇ ਵਜ਼ਨ ਚੁੱਕਣ ਲਈ
- ਇਸਦੇ ਹਿੱਸੇ ਵਿੱਚ ਸਭ ਤੋਂ ਵੱਡੇ ਕਾਰਗੋ ਡੈੱਕ ਦੇ ਨਾਲ
ਇੰਜਣ
| ਪ੍ਰਕਾਰ | - |
| ਪਾਵਰ | 26 kW (35 HP) @3750 ਆਰ.ਪੀ.ਐਮ. |
| ਟਾਰਕ | 85 Nm@1750-2750 ਆਰ.ਪੀ.ਐਮ. |
| ਗ੍ਰੇਡੇਬਿਲਿਟੀ | 36% |
ਕਲੱਚ ਅਤੇ ਟ੍ਰਾਂਸਮਿਸ਼ਨ
| ਗੀਅਰ ਬਾਕਸ ਦਾ ਪ੍ਰਕਾਰ | - |
| ਸਟੀਰਿੰਗ | ਮਕੈਨੀਕਲ, ਵੇਰੀਏਬਲ ਅਨੁਪਾਤ |
| ਵੱਧ ਤੋਂ ਵੱਧ ਸਪੀਡ | - |
ਬ੍ਰੇਕਾਂ
| ਬ੍ਰੇਕਾਂ | - |
| ਰੀਜਨਰੇਟਿਵ ਬ੍ਰੇਕ | - |
| ਅਗਲਾ ਸਸਪੈਂਸ਼ਨ | ਪੈਰਾਬੋਲਿਕ ਲੀਫ ਸਪਰਿੰਗ |
| ਪਿਛਲਾ ਸਸਪੈਂਸ਼ਨ | ਅੱਧ-ਅੰਡਾਕਾਰ ਲੀਫ ਸਪਰਿੰਗ |
ਪਹੀਏ ਅਤੇ ਟਾਇਰ
| ਟਾਇਰ | 155 R13 LT 8PR ਰੇਡੀਅਲ (ਟਿਊਬਲੈੱਸ ਟਾਇਰ) |
ਗੱਡੀ ਦੇ ਮਾਪ (ਮਿ.ਮੀ.)
| ਲੰਬਾਈ | 4075 ਮਿ.ਮੀ. |
| ਚੌੜਾਈ | 1500 ਮਿ.ਮੀ. |
| ਉਚਾਈ | 1858 ਮਿ.ਮੀ. |
| ਵ੍ਹੀਲਬੇਸ | 2250 ਮਿ.ਮੀ. |
| ਅੱਗੇ ਦਾ ਟਰੈਕ | 1310 ਮਿ.ਮੀ. |
| ਪਿਛਲਾ ਟਰੈਕ | 1343 ਮਿ.ਮੀ. |
| ਗ੍ਰਾਉੰਡ ਕਲੀਅਰੈਂਸ | - |
| ਘੱਟ ਤੋਂ ਘੱਟ ਟੀ.ਸੀ.ਆਰ. | - |
ਵਜ਼ਨ (ਕਿਲੋਗ੍ਰਾਮ)
| ਜੀ.ਵੀ.ਡਬਲਯੂ. | 2120 |
| ਪੇਲੋਡ | - |
ਬੈਟਰੀ
| ਬੈਟਰੀ ਕੈਮਿਸਟ੍ਰੀ | - |
| ਬੈਟਰੀ ਦੀ ਸ਼ਕਤੀ (kWh) | - |
| ਆਈਪੀ ਰੇਟਿੰਗ | - |
| ਪ੍ਰਮਾਣਿਤ ਰੇਂਜ | - |
| ਹੌਲੀ ਚਾਰਜਿੰਗ ਦਾ ਸਮਾਂ | - |
| ਤੇਜ਼ ਚਾਰਜਿੰਗ ਦਾ ਸਮਾਂ | - |
ਪ੍ਰਦਰਸ਼ਨ
| ਗ੍ਰੇਡਬਿਲਟੀ | 36% |
ਸੀਟਾਂ ਅਤੇ ਵਾਰੰਟੀ
| ਸੀਟਾਂ | D+1 |
| ਵਾਰੰਟੀ | ਵਾਰੰਟੀ 3 ਸਾਲ / 1,00,000 ਕਿ.ਮੀ. (ਜੋ ਵੀ ਪਹਿਲਾਂ ਹੋਵੇ) |
| ਬੈਟਰੀ ਦੀ ਵਾਰੰਟੀ | - |
Applications
ਸੰਬੰਧਿਤ ਗੱਡੀਆਂ
ਏਸ ਪ੍ਰੋ ਬਾਈ-ਫਿਊਲ
1535ਕਿ.ਗ੍ਰਾ.
ਜੀ.ਡਬਲਯੂ.ਵੀ.
ਸੀ.ਐਨ.ਜੀ.: 45 ਲੀ ... ਸੀ.ਐਨ.ਜੀ.: 45 ਲੀਟਰ (1 ਸਿਲੰਡਰ) + ਪੈਟਰੋਲ: 5 ਲੀਟਰ
ਬਾਲਣ ਟੈਂਕ ਦੀ ਸਮਰੱਥਾ
694cc engine
ਇੰਜਣ
ਟਾਟਾ ਏਸ ਫਲੈਕਸ ਫਿਊਲ
1460
ਜੀ.ਡਬਲਯੂ.ਵੀ.
26ਲੀਟਰ
ਬਾਲਣ ਟੈਂਕ ਦੀ ਸਮਰੱਥਾ
694cc, 2 ਸਿਲੰਡਰ, ਗੈਸ ... 694cc, 2 ਸਿਲੰਡਰ, ਗੈਸੋਲੀਨ ਇੰਜਣ
ਇੰਜਣ
NEW LAUNCH








