ਏਸ ਈ.ਵੀ. 1000
ਟਾਟਾ ਏਸ ਈ.ਵੀ. 1000 ਭਾਰਤ ਦਾ ਪਹਿਲਾ ਅਤੇ ਇਕਲੌਤਾ ਇਲੈਕਟ੍ਰਿਕ ਮਿੰਨੀ ਟਰੱਕ ਹੈ ਜਿਸ ਵਿੱਚ 1000 ਕਿ.ਗ੍ਰਾ. ਦਾ ਪੇਲੋਡ ਹੈ, ਜੋ EVOGEN ਦੁਆਰਾ ਸੰਚਾਲਿਤ ਹੁੰਦਾ ਹੈ। ਏਸ ਈ.ਵੀ. 1000 ਲਾਸਟ ਮਾਈਲ ਅਰਬਨ ਕਾਰਗੋ ਟ੍ਰਾਂਸਪੋਰਟੇਸ਼ਨ ਲਈ ਧੁਆਂ ਰਹਿਤ ਸਮਾਧਾਨਾਂ ਦੇ ਨਾਲ ਵਿਸ਼ੇਸ਼ ਸਮੇਂ ਸਿਰ ਡਿਲੀਵਰੀ ਲਈ ਇੱਕ ਵਿਆਪਕ ਸਮਾਧਾਨ ਪੇਸ਼ ਕਰਦਾ ਹੈ। ਏਸ ਈ.ਵੀ. 1000 ਇੱਕ ਸਿੰਗਲ ਚਾਰਜ 'ਤੇ 161*km ਰੇਂਜ ਦੀ ਵਿਸ਼ੇਸ਼ਤਾ ਦੇ ਨਾਲ ਆਉਂਦਾ ਹੈ ਅਤੇ ਇਸਦੀ 7* ਸਾਲ ਦੀ ਬੈਟਰੀ ਵਾਰੰਟੀ ਹੈ।
2120 ਕਿ.ਗ੍ਰਾ.
ਜੀ.ਡਬਲਯੂ.ਵੀ.
NA
ਬਾਲਣ ਟੈਂਕ ਦੀ ਸਮਰੱਥਾ
2120 ਕਿ.ਗ੍ਰਾ.
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

- ਤੇਜ਼ ਯਾਤਰਾਵਾਂ ਲਈ 130 Nm ਦਾ ਵੱਧ ਪਿਕਅੱਪ ਅਤੇ 36 ਐਚ.ਪੀ. ਦੀ ਪਾਵਰ

- ਸਿੰਗਲ ਚਾਰਜ ਵਿੱਚ 161* ਕਿਲੋਮੀਟਰ ARAI ਪ੍ਰਮਾਣਿਤ ਰੇਂਜ
- ਬ੍ਰੇਕਿੰਗ, ਕੋਸਟਿੰਗ ਅਤੇ ਡਾਊਨਹਿਲ ਦੇ ਦੌਰਾਨ ਰੀਜਨਰੇਟਿਵ ਬ੍ਰੇਕਿੰਗ
- 105* ਮਿੰਟਾਂ ਵਿੱਚ ਤੇਜ਼ ਚਾਰਜਿੰਗ - ਮਲਟੀਸ਼ਿਫਟ ਸੰਚਾਲਨਾਂ ਨੂੰ ਸਮਰੱਥ ਬਣਾਉਂਦਾ ਹੈ

- ਥਕਾਵਟ-ਰਹਿਤ ਡਰਾਈਵਿੰਗ ਲਈ ਕਲੱਚਲੈੱਸ ਸੰਚਾਲਨ ਅਤੇ ਇੱਕ ਸਪੀਡ ਵਾਲਾ ਗਿਅਰਬਾਕਸ
- ਘੱਟ-ਮਿਹਨਤ ਵਾਲਾ ਸਟੀਅਰਿੰਗ ਵ੍ਹੀਲ
- ਗੱਡੀ ਦੀ ਵਿਹਾਰਕ ਟਰੈਕਿੰਗ ਅਤੇ ਵਿਸ਼ਲੇਸ਼ਣ ਲਈ ਫਲੀਟੇਜ ਸਮਾਧਾਨ
- 16 ਐੰਪ ਦੇ ਸਾਕਟ ਰਾਹੀਂ ਘਰ ਵਿੱਚ ਚਾਰਜਿੰਗ ਦੀ ਸੌਖ
- ਡਿਜੀਟਲ ਇੰਸਟ੍ਰੂਮੈਂਟ ਕਲੱਸਟਰ
- ਹੈੱਡ ਰੈਸਟ ਅਤੇ ਲੱਤਾਂ ਲਈ ਖੁੱਲੀ ਜਗ੍ਹਾ ਵਾਲੀਆਂ ਸੀਟਾਂ

- 1000 ਕਿ.ਗ੍ਰਾ. ਦਾ ਵੱਧ ਪੇਲੋਡ
- ਅੱਗਲੇ ਅਤੇ ਪਿਛਲੇ ਲੀਫ ਸਪਰਿੰਗ ਸਸਪੈਂਸ਼ਨ ਦੇ ਕਾਰਨ ਵੱਧ ਲੋਡ ਯੋਗਤਾ
- ਹੈਵੀ ਡਿਊਟੀ ਚੈਸੀ
- ਵੱਧ ਲੋਡ ਯੋਗਤਾ ਲਈ ਵੱਡਾ 13" ਦਾ ਟਾਇਰ

- ਹਿੱਲਣ ਵਾਲੇ ਘੱਟ ਪੁਰਜ਼ਿਆਂ ਦੇ ਕਾਰਨ ਘੱਟ ਰੱਖ-ਰਖਾਅ ਅਤੇ ਵੱਧ ਅਪਟਾਈਮ ਹੁੰਦਾ ਹੈ
- ਸੰਚਾਲਨਾਂ ਦੇ ਘੱਟ ਖ਼ਰਚੇ ਜਿਸ ਨਾਲ ਚੱਲਣ ਦੇ ਖਰਚਿਆਂ ਵਿੱਚ ਬੱਚਤ ਹੁੰਦੀ ਹੈ
- ਬੈਟਰੀ ਸੁਰੱਖਿਆ ਅਤੇ ਉਸਦੇ ਲੰਬੇ ਚੱਲਣ ਲਈ ਲਿਕਵਿਡ ਕੂਲਡ ਬੈਟਰੀ ਕੂਲਿੰਗ ਟੇਕਨਾਲੋਜੀ

- ਵੱਧ ਆਮਦਨ ਲਈ ਵੱਧ ਲੋਡ ਯੋਗਤਾ
- ਇੱਕ ਵਾਰ ਚਾਰਜ ਕਰਨ 'ਤੇ 161* ਕਿਲੋਮੀਟਰ ਦੀ ਰੇਂਜ, ਜਿਸ ਨਾਲ ਚੱਲਣ ਦੇ ਖ਼ਰਚ ਵਿੱਚ ਬੱਚਤ ਹੁੰਦੀ ਹੈ
- 7* ਸਾਲ ਦੀ ਐਚ.ਵੀ. ਬੈਟਰੀ ਵਾਰੰਟੀ, ਵਧਾਈ ਹੋਈ ਬੈਟਰੀ ਲਾਈਫ਼ ਦੇ ਨਾਲ
ਇੰਜਣ
ਪ੍ਰਕਾਰ | ਲਿਥੀਅਮ ਆਇਨ ਆਇਰਨ ਫਾਸਫੇਟ (ਐਲ.ਐਫ.ਪੀ.) ਬੈਟਰੀ |
ਪਾਵਰ | 27 kW (36 HP) @ 2000 rpm |
ਟਾਰਕ | 130 Nm @ 2000 rpm |
ਗ੍ਰੇਡੇਬਿਲਿਟੀ | 20% |
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ | ਸਿੰਗਲ ਸਪੀਡ ਗੀਅਰਬਾਕਸ |
ਸਟੀਰਿੰਗ | ਮਕੈਨੀਕਲ, ਬਦਲਣਯੋਗ ਅਨੁਪਾਤ |
ਵੱਧ ਤੋਂ ਵੱਧ ਸਪੀਡ | 60 ਕਿ.ਮੀ. ਪ੍ਰਤੀ ਘੰਟਾ |
ਬ੍ਰੇਕਾਂ
ਬ੍ਰੇਕਾਂ | ਡੁਅਲ ਸਰਕਟ ਹਾਈਡ੍ਰੌਲਿਕ ਬ੍ਰੇਕ |
ਰੀਜਨਰੇਟਿਵ ਬ੍ਰੇਕ | ਹਾਂ |
ਅਗਲਾ ਸਸਪੈਂਸ਼ਨ | ਪੈਰਾਬੋਲਿਕ ਲੀਫ ਸਪਰਿੰਗ ਦੇ ਨਾਲ ਸਖ਼ਤ ਐਕਸਲ |
ਪਿਛਲਾ ਸਸਪੈਂਸ਼ਨ | ਸੈਮੀ-ਅੰਡਾਕਾਰ ਲੀਫ ਸਪਰਿੰਗ ਦੇ ਨਾਲ ਲਾਈਵ ਐਕਸਲ |
ਪਹੀਏ ਅਤੇ ਟਾਇਰ
ਟਾਇਰ | 155 R13 LT 8PR ਰੇਡੀਅਲ (ਟਿਊਬਲੈੱਸ ਟਾਇਪ) |
ਗੱਡੀ ਦੇ ਮਾਪ (ਮਿ.ਮੀ.)
ਲੰਬਾਈ | 3800 ਮਿ.ਮੀ. |
ਚੌੜਾਈ | 1500 ਮਿ.ਮੀ. |
ਉਚਾਈ | 1840 ਮਿ.ਮੀ. |
ਵ੍ਹੀਲਬੇਸ | 2100 ਮਿ.ਮੀ. |
ਅੱਗੇ ਦਾ ਟਰੈਕ | 1310 |
ਪਿਛਲਾ ਟਰੈਕ | 1343 |
ਗ੍ਰਾਉੰਡ ਕਲੀਅਰੈਂਸ | 160 ਮਿ.ਮੀ. |
ਘੱਟ ਤੋਂ ਘੱਟ ਟੀ.ਸੀ.ਆਰ. | 4300 ਮਿ.ਮੀ. |
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. | 2120 ਕਿ.ਗ੍ਰਾ. |
ਪੇਲੋਡ | 1000 ਕਿ.ਗ੍ਰਾ. |
ਬੈਟਰੀ
ਬੈਟਰੀ ਕੈਮਿਸਟ੍ਰੀ | ਬੈਟਰੀ ਕੈਮਿਸਟਰੀ ਐਲ.ਐਫ.ਪੀ. (ਲਿਥੀਅਮ-ਆਇਰਨ ਫਾਸਫੇਟ) |
ਬੈਟਰੀ ਦੀ ਸ਼ਕਤੀ (kWh) | 21.3 |
ਆਈਪੀ ਰੇਟਿੰਗ | 67 |
ਪ੍ਰਮਾਣਿਤ ਰੇਂਜ | 161 ਕਿ.ਮੀ. ਇੱਕ ਵਾਰ ਚਾਰਜ ਕਰਨ 'ਤੇ |
ਹੌਲੀ ਚਾਰਜਿੰਗ ਦਾ ਸਮਾਂ | 7 ਘੰਟੇ (10% ਤੋਂ 100%) |
ਤੇਜ਼ ਚਾਰਜਿੰਗ ਦਾ ਸਮਾਂ | 105 ਮਿੰਟ (10% ਤੋਂ 80%) |
ਪ੍ਰਦਰਸ਼ਨ
ਗ੍ਰੇਡਬਿਲਟੀ | 20% |
ਸੀਟਾਂ ਅਤੇ ਵਾਰੰਟੀ
ਸੀਟਾਂ | D+1 |
ਵਾਰੰਟੀ | 3 ਸਾਲ / 125,000 ਕਿ.ਮੀ. |
ਬੈਟਰੀ ਦੀ ਵਾਰੰਟੀ | 7 yrs / 175000 kms |
Applications
ਸੰਬੰਧਿਤ ਗੱਡੀਆਂ
NEW LAUNCH
