• Image
    Image
 
 
 

ਟਾਟਾ ਏਸ ਈ.ਵੀ. - ਕਾਮਯਾਬੀ ਨੂੰ ਕਰੇ ਚਾਰਜ

ਪੇਸ਼ ਹੈ ਟਾਟਾ ਏਸ ਈ.ਵੀ., ਭਾਰਤ ਦੀ ਪਹਿਲੀ 4-ਪਹੀਆ ਇਲੈਕਟ੍ਰਿਕ ਵਪਾਰਕ ਗੱਡੀ ਜੋ ਏਸ ਦੀ ਭਰੋਸੇਯੋਗ ਦੀ ਵਿਰਾਸਤ 'ਤੇ ਬਣੀ ਹੈ। ਲੱਖਾਂ ਉੱਦਮੀਆਂ ਦੇ ਏਸ 'ਤੇ ਭਰੋਸਾ ਕਰਨ ਦੇ ਨਾਲ, ਸਾਨੂੰ ਇਸਦਾ ਇਲੈਕਟ੍ਰਿਕ ਸਰੂਪ ਪੇਸ਼ ਕਰਨ 'ਤੇ ਮਾਣ ਹੈ। ਟਾਟਾ ਏਸ ਈ.ਵੀ. ਆਖ਼ਰੀ ਦੂਰੀ ਤੱਕ ਡਿਲੀਵਰੀ ਲਈ ਬਿਲਕੁੱਲ ਸਹੀ ਹੈ, ਕਾਰਬਨ ਵਾਲੇ ਧੂਏਂ ਨੂੰ ਘਟਾਉਂਦੇ ਹੋਏ ਕੁਸ਼ਲ ਅਤੇ ਭਰੋਸੇਮੰਦ ਆਵਾਜਾਈ ਪ੍ਰਦਾਨ ਕਰਦਾ ਹੈ। ਸਾਡੀ ਅਤਿ-ਆਧੁਨਿਕ ਇਲੈਕਟ੍ਰਿਕ ਟੇਕਨਾਲੋਜੀ, EvoGen ਦੁਆਰਾ ਸੰਚਾਲਤ ਇਹ ਇੱਕ ਟਿਕਾਊ ਅਤੇ ਕਿਫ਼ਾਇਤੀ ਸਮਾਧਾਨ ਪੇਸ਼ ਕਰਦੀ ਹੈ। ਈ.ਵੀ. ਦੇ ਸਹਿਯੋਗ ਦੇ ਇੱਕ ਮਜ਼ਬੂਤ ਤੰਤਰ ਅਤੇ ਚਾਰਜਿੰਗ ਦੇ ਬੁਨਿਆਦੀ ਢਾਂਚੇ ਨਾਲ ਵਿਕਸਤ, ਟਾਟਾ ਏਸ ਈ.ਵੀ. ਮੁਸ਼ਕਲ ਰਹਿਤ ਸੰਚਾਲਨ ਅਤੇ ਮਨ ਦੀ ਸ਼ਾਂਤੀ ਨੂੰ ਯਕੀਨੀ ਬਣਾਉਂਦੀ ਹੈ। ਇਲੈਕਟ੍ਰਿਕ ਕ੍ਰਾਂਤੀ ਵਿੱਚ ਸ਼ਾਮਲ ਹੋਵੋ ਅਤੇ ਟਾਟਾ ਏਸ ਈ.ਵੀ. ਨਾਲ ਵਪਾਰ ਸਬੰਧੀ ਆਵਾਜਾਈ ਦੇ ਭਵਿੱਖ ਦਾ ਅਨੁਭਵ ਕਰੋ।

 

ਟਾਟਾ ਏਸ ਈ.ਵੀ. ਦੀਆਂ ਵਿਸ਼ੇਸ਼ਤਾਵਾਂ

ਯੋਜਨਾਬੰਦੀ ਅਤੇ ਲਾਭ ਲਈ ਤਿਆਰ ਕੀਤੀਆਂ ਗਈਆਂ ਵਿਸ਼ੇਸ਼ਤਾਵਾਂ.

Futuristic performance

ਭਵਿੱਖਮੁਖੀ ਪ੍ਰਦਰਸ਼ਨ

  • 7* ਸਕਿੰਟਾਂ ਵਿੱਚ 0 ਤੋਂ 30 ਕਿ.ਮੀ. ਪ੍ਰਤੀ ਘੰਟਾ
  • IP67 ਵਾਟਰਪ੍ਰੂਫ਼ਿੰਗ ਦੇ ਮਿਆਰ
Smart connectivity

ਸਮਾਰਟ ਕਨੈਕਟੀਵਿਟੀ

  • ਨੈਵੀਗੇਸ਼ਨ
  • ਗੱਡੀ ਦੀ ਟਰੈਕਿੰਗ
  • ਫਲੀਟ ਦੀ ਟੈਲੀਮੈਟਿਕ
  • ਜੀਓ ਫੈਂਸਿੰਗ
Charged for the future

ਭਵਿੱਖ ਲਈ ਤਿਆਰ

  • ਬ੍ਰੇਕ ਲਗਾਉਂਦੇ ਸਮੇਂ ਬੈਟਰੀ ਚਾਰਜ ਹੁੰਦੀ ਹੈ
  • 105* ਮਿੰਟਾਂ ਵਿੱਚ ਤੇਜ਼ ਚਾਰਜਿੰਗ
Futuristic performance

ਭਵਿੱਖਮੁਖੀ ਪ੍ਰਦਰਸ਼ਨ

  • 7* ਸਕਿੰਟਾਂ ਵਿੱਚ 0 ਤੋਂ 30 ਕਿ.ਮੀ. ਪ੍ਰਤੀ ਘੰਟਾ
  • IP67 ਵਾਟਰਪ੍ਰੂਫ਼ਿੰਗ ਦੇ ਮਿਆਰ
Smart connectivity

ਸਮਾਰਟ ਕਨੈਕਟੀਵਿਟੀ

  • ਨੈਵੀਗੇਸ਼ਨ
  • ਗੱਡੀ ਦੀ ਟਰੈਕਿੰਗ
  • ਫਲੀਟ ਦੀ ਟੈਲੀਮੈਟਿਕ
  • ਜੀਓ ਫੈਂਸਿੰਗ
 

ਮੁੱਖ ਵਿਸ਼ੇਸ਼ਤਾਵਾਂ

Range of 154 km* on a single charge

ਇੱਕ ਵਾਰ ਚਾਰਜ ਕਰਨ 'ਤੇ 154 ਕਿਲੋਮੀਟਰ ਦੀ ਰੇਂਜ*

Best in class GRADEABILITY 22%

ਆਪਣੇ ਵਰਗ ਵਿੱਚ ਸਭ ਤੋਂ ਵਧੀਆ ਗ੍ਰੇਡੇਬਿਲੀਟੀ 22%

Electronic  Drive Mode (Clutch less Operation)

ਇਲੈਕਟ੍ਰਾਨਿਕ ਡਰਾਈਵ ਮੋਡ (ਕਲੱਚ ਰਹਿਤ ਸੰਚਾਲਨ)

Suitable for all weather operations

ਹਰ ਮੌਸਮ ਦੇ ਕੰਮਾਂ ਲਈ ਢੁਕਵਾਂ

Running  Cost of ₹1/km* (Cost/km)

ਚਲਾਉਣ ਦਾ ਖ਼ਰਚ ₹1/ਕਿ.ਮੀ.* (ਖ਼ਰਚ/ਕਿ.ਮੀ.)

ਸਫਲਤਾ ਲਈ ਆਪਣੀ ਡ੍ਰਾਈਵ ਲੱਭੋ

Tata Ace Pro EV

ਏਸ ਪ੍ਰੋ ਈ.ਵੀ.

1610ਕਿ.ਗ੍ਰਾ.

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

NA

ਇੰਜਣ

Ace EV 1000

ਏਸ ਈ.ਵੀ. 1000

2120 ਕਿ.ਗ੍ਰਾ.

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

2120 ਕਿ.ਗ੍ਰਾ.

ਇੰਜਣ

NEW LAUNCH
Tata Ace New Launch