• Image
    1
  • Image
    2
  • Image
    3

ਏਸ ਸੀ.ਐਨ.ਜੀ. 2.0 (ਬਾਈ-ਫਿਊਲ)

1790

ਜੀ.ਡਬਲਯੂ.ਵੀ.

ਸੀ.ਐਨ.ਜੀ. : 70 ਲੀਟਰ ... ਸੀ.ਐਨ.ਜੀ. : 70 ਲੀਟਰ (12 ਕਿ.ਗ੍ਰਾ।) + ਪੈਟ੍ਰੋਲ 5 ਲੀਟਰ

ਬਾਲਣ ਟੈਂਕ ਦੀ ਸਮਰੱਥਾ

694 ਸੀ.ਸੀ. ਬਾਈ-ਫ ... 694 ਸੀ.ਸੀ. ਬਾਈ-ਫਿਊਲ (ਸੀ.ਐਨ.ਜੀ. + ਪੈਟਰੋਲ) (275 ਐਮ.ਪੀ.ਐਫ.ਆਈ. ਬਾਈ-ਫਿਊਲ04)

ਇੰਜਣ

ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

 POWER & PICKUP
  • ਵੱਧ ਸ਼ਕਤੀ: ਉੱਚ ਗਤੀ ਲਈ 22 kW ਪਾਵਰ
  • ਵੱਧ ਪਿਕਅੱਪ: ਤੇਜ਼ ਯਾਤਰਾਵਾਂ ਲਈ 55 Nm ਪਿਕਅੱਪ

MILEAGE
  • ਬਾਲਣ ਕੁਸ਼ਲ 2 ਸਿਲੰਡਰ 694 ਸੀ.ਸੀ. ਬਾਈ-ਫਿਊਲ ਇੰਜਣ
  • ਵੱਧ ਮਾਈਲੇਜ ਲਈ ਗੀਅਰ ਸ਼ਿਫਟ ਐਡਵਾਈਜ਼ਰ

CONVENIENCE
  • ਕੈਬਿਨ ਦੀਆਂ ਵਿਸ਼ੇਸ਼ਤਾਵਾਂ - ਡਰਾਈਵਰ ਦੇ ਆਰਾਮ ਲਈ ਫਲੈਟ ਸੀਟਾਂ
  • ਵਾਧੂ ਸੁਰੱਖਿਆ ਲਈ ਸ਼ਕਤੀਸ਼ਾਲੀ ਰੋਸ਼ਨੀ ਵਾਲੀਆਂ ਹੈੱਡ ਲਾਈਟਾਂ
  • ਬਿਨਾਂ ਕਿਸੇ ਮਿਹਨਤ ਵਾਲਾ ਪੈਂਡੈਂਟ ਜਿਹਾ ਐਕਸਿਲਰੇਟਰ, ਬ੍ਰੇਕ ਅਤੇ ਕਲਚ ਦੇ ਪੈਡਲ
  • ਹੈੱਡ ਰੈਸਟ ਅਤੇ ਲੱਤਾਂ ਲਈ ਕਾਫ਼ੀ ਜਗ੍ਹਾ ਵਾਲੀਆਂ ਸੀਟਾਂ
  • ਘੱਟ ਮਿਹਨਤ ਵਾਲਾ ਸਟੀਅਰਿੰਗ ਵ੍ਹੀਲ
  • ਐਰਗੋਨੋਮਿਕ ਗੇਅਰ ਸ਼ਿਫਟ ਲੀਵਰ ਅਤੇ ਨੌਬ ਸਾਫ਼ ਦ੍ਰਿਸ਼ ਵਾਲਾ ਇੰਸਟ੍ਰੂਮੈਂਟ ਕਲੱਸਟਰ

PAYLOAD
  • 2520 ਮਿ.ਮੀ. ਲੰਬੀ ਲੋਡ ਬਾਡੀ
  • ਅੱਗੇ ਅਤੇ ਪਿੱਛੇ ਲੀਫ ਸਪਰਿੰਗ ਸਸਪੈਂਸ਼ਨ ਦੇ ਕਾਰਨ ਵੱਧ ਲੋਡਯੋਗਤਾ
  • 800 ਕਿ.ਗ੍ਰਾ. ਦਾ ਵੱਧ ਪੇਲੋਡ

LOW MAINTEINANCE
  • ਗੱਡੀ ਦੇ ਲੰਬੇ ਸਮੇਂ ਤਕ ਚੱਲਣ ਲਈ ਹੈਵੀ ਡਿਊਟੀ ਚੈਸੀ
  • ਮੁਰੰਮਤ ਦੇ ਘੱਟ ਖ਼ਰਚ ਲਈ ਲੀਫ ਸਪਰਿੰਗ ਸਸਪੈਂਸ਼ਨ

HIGH PROFITS
  • ਮਨ ਦੀ ਪੂਰੀ ਸ਼ਾਂਤੀ ਲਈ 12 ਕਿ.ਗ੍ਰਾ. ਸੀ.ਐਨ.ਜੀ. ਸਿਲੰਡਰ +5 ਲੀਟਰ ਪੈਟਰੋਲ ਵਾਲੀ ਬਾਲਣ ਟੈਂਕ
  • 2520 ਮਿ.ਮੀ. ਲੰਬੀ ਲੋਡ ਬਾਡੀ ਦੇ ਨਾਲ 16% ਵਧੇਰੇ ਲੋਡਿੰਗ ਦਾ ਸਥਾਨ
  • ਅਨੁਕੂਲਿਤ 2 ਸਿਲੰਡਰ ਵਾਲੇ ਇੰਜਣ ਦੇ ਨਾਲ ਵੱਧ ਮਾਈਲੇਜ
ਇੰਜਣ
ਪ੍ਰਕਾਰ 4 ਸਟ੍ਰੋਕ, ਵਾਟਰ ਕੂਲਡ, ਮਲਟੀਪੁਆਇੰਟ ਗੈਸ ਇੰਜੈਕਸ਼ਨ, ਵਿਸ਼ੇਸ਼ ਸੀ.ਐਨ.ਜੀ. ਇੰਜਣ
ਪਾਵਰ Petrol: 30 HP ( 22 kW ) @ 4000 RPM; CNG : 25 HP ( 18.3 kW ) @ 4000 rpm
ਟਾਰਕ ਪੈਟਰੋਲ: 30 ਐਚ.ਪੀ. (22 kW) @ 4000 ਆਰ.ਪੀ.ਐਮ.; ਸੀ.ਐਨ.ਜੀ.: 25 ਐਚ.ਪੀ. (18.3 kW) @ 4000 rpm
ਗ੍ਰੇਡੇਬਿਲਿਟੀ 27.5% (ਸੀ.ਐਨ.ਜੀ. ਮੋਡ) 34.5% (ਪੈਟਰੋਲ ਮੋਡ)
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ GBS 65- 5/6.31
ਸਟੀਰਿੰਗ ਮੈਨੂਅਲ। 27.9-30.4 (ਵੇਰੀਏਬਲ ਅਨੁਪਾਤ); 380 ਮਿ.ਮੀ. ਵਿਆਸ
ਵੱਧ ਤੋਂ ਵੱਧ ਸਪੀਡ 70 ਕਿ.ਮੀ. ਪ੍ਰਤੀ ਘੰਟਾ
ਬ੍ਰੇਕਾਂ
ਬ੍ਰੇਕਾਂ ਅਗਲੀ - ਡਿਸਕ ਬ੍ਰੇਕ; ਪਿਛਲੀ - ਡਰੱਮ ਬ੍ਰੇਕ
ਰੀਜਨਰੇਟਿਵ ਬ੍ਰੇਕ -
ਅਗਲਾ ਸਸਪੈਂਸ਼ਨ ਪੈਰਾਬੋਲਿਕ ਲੀਫ ਸਪ੍ਰਿੰਗ ਦੇ ਨਾਲ ਸਖ਼ਤ ਐਕਸਲ
ਪਿਛਲਾ ਸਸਪੈਂਸ਼ਨ ਅੱਧ-ਅੰਡਾਕਾਰ ਲੀਫ ਸਪ੍ਰਿੰਗ ਦੇ ਨਾਲ ਲਾਈਵ ਐਕਸਲ
ਪਹੀਏ ਅਤੇ ਟਾਇਰ
ਟਾਇਰ 145 R12 LT 8PR ਰੇਡੀਅਲ (ਟਿਊਬਲੈੱਸ ਟਾਈਪ)
ਗੱਡੀ ਦੇ ਮਾਪ (ਮਿ.ਮੀ.)
ਲੰਬਾਈ 4075
ਚੌੜਾਈ 1500
ਉਚਾਈ 1840
ਵ੍ਹੀਲਬੇਸ 2250
ਅੱਗੇ ਦਾ ਟਰੈਕ 1300
ਪਿਛਲਾ ਟਰੈਕ 1320
ਗ੍ਰਾਉੰਡ ਕਲੀਅਰੈਂਸ 160
ਘੱਟ ਤੋਂ ਘੱਟ ਟੀ.ਸੀ.ਆਰ. -
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. 1790
ਪੇਲੋਡ CLB:800
ਬੈਟਰੀ
ਬੈਟਰੀ ਕੈਮਿਸਟ੍ਰੀ -
ਬੈਟਰੀ ਦੀ ਸ਼ਕਤੀ (kWh) -
ਆਈਪੀ ਰੇਟਿੰਗ -
ਪ੍ਰਮਾਣਿਤ ਰੇਂਜ -
ਹੌਲੀ ਚਾਰਜਿੰਗ ਦਾ ਸਮਾਂ -
ਤੇਜ਼ ਚਾਰਜਿੰਗ ਦਾ ਸਮਾਂ -
ਪ੍ਰਦਰਸ਼ਨ
ਗ੍ਰੇਡਬਿਲਟੀ 27.5% (ਸੀ.ਐਨ.ਜੀ. ਮੋਡ) 34.5% (ਪੈਟਰੋਲ ਮੋਡ)
ਸੀਟਾਂ ਅਤੇ ਵਾਰੰਟੀ
ਸੀਟਾਂ D+1
ਵਾਰੰਟੀ 3 ਸਾਲ / 72000 ਕਿਲੋਮੀਟਰ
ਬੈਟਰੀ ਦੀ ਵਾਰੰਟੀ -

Applications

ਸੰਬੰਧਿਤ ਗੱਡੀਆਂ

Ace Gold Plus

Ace Gold Plus

1815 kg

ਜੀ.ਡਬਲਯੂ.ਵੀ.

30 L

ਬਾਲਣ ਟੈਂਕ ਦੀ ਸਮਰੱਥਾ

702 cc

ਇੰਜਣ

tata-ace-pro-small-img

ਏਸ ਪ੍ਰੋ ਪੈਟ੍ਰੋਲ

1460 ਕਿ.ਗ੍ਰਾ.

ਜੀ.ਡਬਲਯੂ.ਵੀ.

ਪੈਟਰੋਲ- 10ਲਿਟਰ

ਬਾਲਣ ਟੈਂਕ ਦੀ ਸਮਰੱਥਾ

694 ਸੀ.ਸੀ.

ਇੰਜਣ

Tata Coral Bi-fule

ਏਸ ਪ੍ਰੋ ਬਾਈ-ਫਿਊਲ

1535ਕਿ.ਗ੍ਰਾ.

ਜੀ.ਡਬਲਯੂ.ਵੀ.

ਸੀ.ਐਨ.ਜੀ.: 45 ਲੀ ... ਸੀ.ਐਨ.ਜੀ.: 45 ਲੀਟਰ (1 ਸਿਲੰਡਰ) + ਪੈਟਰੋਲ: 5 ਲੀਟਰ

ਬਾਲਣ ਟੈਂਕ ਦੀ ਸਮਰੱਥਾ

694cc engine

ਇੰਜਣ

ace flex fuel

ਟਾਟਾ ਏਸ ਫਲੈਕਸ ਫਿਊਲ

1460

ਜੀ.ਡਬਲਯੂ.ਵੀ.

26ਲੀਟਰ

ਬਾਲਣ ਟੈਂਕ ਦੀ ਸਮਰੱਥਾ

694cc, 2 ਸਿਲੰਡਰ, ਗੈਸ ... 694cc, 2 ਸਿਲੰਡਰ, ਗੈਸੋਲੀਨ ਇੰਜਣ

ਇੰਜਣ

NEW LAUNCH
Tata Ace New Launch