ਯੋਧਾ ਸੀ.ਐਨ.ਜੀ.
ਟਾਟਾ ਯੋਧਾ ਸੀ.ਐਨ.ਜੀ. ਨੂੰ ਇਸਨੂੰ ਪਸੰਦ ਕਰਨ ਵਾਲੇ ਲੋਕਾਂ ਵਿੱਚ ਇੱਕ ਮਜ਼ਬੂਤ, ਸ਼ਕਤੀਸ਼ਾਲੀ ਅਤੇ ਦਮਦਾਰ ਸੀ.ਐਨ.ਜੀ.
3 490 ਕਿ.ਗ੍ਰਾ.
ਜੀ.ਡਬਲਯੂ.ਵੀ.
2 ਸਿਲੰਡਰ, 90 ਲੀਟਰ ਪਾ ... 2 ਸਿਲੰਡਰ, 90 ਲੀਟਰ ਪਾਣੀ ਦੀ ਸਮਰੱਥਾ
ਬਾਲਣ ਟੈਂਕ ਦੀ ਸਮਰੱਥਾ
2956 ਸੀ.ਸੀ.
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ
ਟਾਟਾ ਯੋਧਾ ਸੀ.ਐਨ.ਜੀ. ਵਿੱਚ ਆਪਣੇ ਵਰਗ ਵਿੱਚ ਸਭ ਤੋਂ ਸ਼ਕਤੀਸ਼ਾਲੀ ਐਨ.ਜੀ. ਇੰਜਣ ਲੱਗਿਆ ਹੋਇਆ ਹੈ, ਜੋ 55.2 kW ਪਾਵਰ ਅਤੇ 200 Nm ਪਿਕਅੱਪ ਪੈਦਾ ਕਰਨ ਵਿੱਚ ਸਮਰੱਥ ਹੈ ਅਤੇ ਇਸ ਲਈ ਪ੍ਰਤਿਕ੍ਰਿਆ ਦੇ ਤੇਜ਼ ਸਮੇਂ ਦੇ ਕਾਰਨ ਜ਼ਿਆਦਾ ਯਾਤਰਾਵਾਂ ਨੂੰ ਪੂਰਾ ਕਰਦੇ ਹੋਏ ਖੁਰਦਰੀ ਜ਼ਮੀਨ 'ਤੇ ਵੱਧ ਵਜ਼ਨ ਚੁੱਕਣ ਦੇ ਸਮਰੱਥ ਹੈ।
- ਸਖ਼ਤ ਅਰਧ-ਅੰਡਾਕਾਰ ਲੀਫ਼ ਸਪ੍ਰਿੰਗ ਸਸਪੈਂਸ਼ਨ ਜਿਸ ਵਿੱਚ ਅੱਗੇ 6 ਲੀਫ਼ ਅਤੇ ਪਿਛਲੇ ਪਾਸੇ 9 ਲੀਫ਼ ਹਨ, ਅਤੇ 4 ਮਿ.ਮੀ. ਮੋਟਾ ਟਿਊਬਲਰ ਚੈਸੀ ਫਰੇਮ, ਇਸ ਗੱਡੀ ਨੂੰ ਹਰ ਕਿਸਮ ਦੇ ਵਜ਼ਨ ਨੂੰ ਮਾਤਰਾ ਅਤੇ ਭਾਰ ਵਿੱਚ ਚੁੱਕਣ ਲਈ ਢੁਕਵਾਂ ਬਣਾਉਂਦਾ ਹੈ।
- 16” ਦੇ ਵੱਡੇ ਟਾਇਰ ਵੱਧ ਭਾਰ ਦੀ ਸਥਿਤੀ ਅਤੇ ਤੇਜ਼ ਗਤੀ ਦੇ ਸੰਚਾਲਨ ਵਿੱਚ ਸਥਿਰਤਾ ਨੂੰ ਵਧਾਉਂਦੇ ਹਨ।
- ਲੁਬਰੀਕੇਟਡ ਫਾਰ ਲਾਈਫ (ਐਲ.ਐਫ.ਐਲ.) ਦੇ ਕੁੱਲ ਪ੍ਰਦਰਸ਼ਨਾਂ ਲਈ ਇਸ ਗੱਡੀ ਦੀ ਪੂਰੀ ਜ਼ਿੰਦਗੀ ਦੌਰਾਨ ਕਿਸੇ ਵੀ ਗ੍ਰੀਸਿੰਗ ਦੀ ਲੋੜ ਨਹੀਂ ਹੁੰਦੀ।
- 20,000 ਕਿ.ਮੀ. ਤੋਂ ਬਾਅਦ ਇੰਜਣ ਦਾ ਤੇਲ ਬਦਲਣ ਦਾ ਅੰਤਰਾਲ - ਗੱਡੀ ਦੀ ਸਰਵਿਸ ਦਾ ਘੱਟ ਖਰਚਾ।
- ਬਿਹਤਰ ਸੁਰੱਖਿਆ ਲਈ ਅਗਲੇ ਛੋਰ 'ਤੇ ਪੱਥਰ-ਗਾਰਡ।
- ਮੁਰੰਮਤ ਅਤੇ ਸੇਵਾਯੋਗਤਾ ਦੀ ਸੌਖ ਲਈ ਮਜ਼ਬੂਤ 3-ਪੀਸ ਵਾਲਾ ਧਾਤੂ ਦਾ ਬੰਪਰ।
- ਪੱਥਰਾਂ ਵਾਲੀ ਅਤੇ ਉਬੜ-ਖਾਬੜ ਸੜਕਾਂ 'ਤੇ ਸਥਿਰਤਾ ਲਈ ਅਗਲੇ ਪਾੱਸੇ ਐਂਟੀ-ਰੋਲ ਬਾਰ।
- ਗੱਡੀ ਚਲਾਉਣ ਲਈ ਬਹੁਤ ਵਧੀਆ ਬਣਾਵਟ - ਲੰਬੇ ਸਫ਼ਰ ਦੇ ਦੌਰਾਨ ਆਰਾਮਦਾਇਕ ਢੰਗ ਨਾਲ ਗੱਡੀ ਚਲਾਉਣ ਦੇ ਅਨੁਭਵ ਲਈ ਐਡਜਸਟੇਬਲ ਪਾਵਰ ਸਟੀਅਰਿੰਗ, ਰੀਕਲਾਈਨਿੰਗ ਸੀਟ ਅਤੇ ਪੈਡਲ ਦੀ ਸੁਹਜ ਸਥਿਤੀ।
- ਹੈੱਡ ਰੈਸਟ ਦੇ ਨਾਲ ਬਿਲਕੁੱਲ ਸਿੱਧੀ ਹੋਣ ਵਾਲੀ ਰੀਕਲਾਈਨਿੰਗ ਸੀਟਾਂ।
- ਕੈਬਿਨ ਵਿੱਚ ਵੱਧ ਸਾਮਾਨ ਰੱਖਣ ਦਾ ਕੰਪਾਰਟਮੈਂਟ - ਲਾਕ ਕਰਨ ਯੋਗ ਦਸਤਾਨੇ ਵਾਲਾ ਬਾਕਸ, ਮੈਗਜ਼ੀਨ/ਬੋਤਲ ਹੋਲਡਰ।
- ਵਧੀਕ ਸਹੂਲਤ ਲਈ ਉੱਨਤ ਵਿਸ਼ੇਸ਼ਤਾਵਾਂ - ਤੇਜ਼ ਮੋਬਾਈਲ ਚਾਰਜਰ, ਆਰ.ਪੀ.ਏ.ਐਸ. ਅਤੇ ਕੈਬਿਨ ਦੇ ਪਿਛਲੇ ਪਾਸੇ ਸਲਾਈਡਿੰਗ ਵਿੰਡੋ ਵਾਲੀ ਕੰਧ।
ਇੰਜਣ
| ਪ੍ਰਕਾਰ | ਟਾਟਾ 4SP SGI NA ਸੀ.ਐਨ.ਜੀ. |
| ਪਾਵਰ | 55.2 kW (74 ਐਚ.ਪੀ.) @ 3 000 r/min |
| ਟਾਰਕ | 200 Nm @ 1 400-1 600 r/min |
| ਗ੍ਰੇਡੇਬਿਲਿਟੀ | 32% |
ਕਲੱਚ ਅਤੇ ਟ੍ਰਾਂਸਮਿਸ਼ਨ
| ਗੀਅਰ ਬਾਕਸ ਦਾ ਪ੍ਰਕਾਰ | GBS - 76 -5/4.1 ਸਿੰਕ੍ਰੋਮਸ਼ 5F+1R |
| ਸਟੀਰਿੰਗ | ਪਾਵਰ ਸਟੀਅਰਿੰਗ |
| ਵੱਧ ਤੋਂ ਵੱਧ ਸਪੀਡ | 80 ਕਿ.ਮੀ.ਪ੍ਰ.ਘੰ. |
ਬ੍ਰੇਕਾਂ
| ਬ੍ਰੇਕਾਂ | ਬ੍ਰੇਕ ਅਗਲੀ-295 ਡਾਇਆ। ਟਵਿਨ ਪੋਟ ਕੈਲੀਪਰ ਦੇ ਨਾਲ ਡਿਸਕ ਬ੍ਰੇਕ; ਪਿਛਲੀ-295 ਡਾਇਆ। ਡਰੱਮ ਬ੍ਰੇਕ |
| ਰੀਜਨਰੇਟਿਵ ਬ੍ਰੇਕ | - |
| ਅਗਲਾ ਸਸਪੈਂਸ਼ਨ | ਅਰਧ ਅੰਡਾਕਾਰ ਪ੍ਰਕਾਰ ਲੀਫ਼ ਸਪਰਿੰਗ - 6 ਲੀਫ਼ |
| ਪਿਛਲਾ ਸਸਪੈਂਸ਼ਨ | ਅਰਧ ਅੰਡਾਕਾਰ ਪ੍ਰਕਾਰ ਲੀਫ਼ ਸਪਰਿੰਗ - 9 ਲੀਫ਼ |
ਪਹੀਏ ਅਤੇ ਟਾਇਰ
| ਟਾਇਰ | 215/75 R16 LT |
ਗੱਡੀ ਦੇ ਮਾਪ (ਮਿ.ਮੀ.)
| ਲੰਬਾਈ | 5 350ਮਿ.ਮੀ. |
| ਚੌੜਾਈ | - |
| ਉਚਾਈ | - |
| ਵ੍ਹੀਲਬੇਸ | 3 150ਮਿ.ਮੀ. |
| ਅੱਗੇ ਦਾ ਟਰੈਕ | - |
| ਪਿਛਲਾ ਟਰੈਕ | - |
| ਗ੍ਰਾਉੰਡ ਕਲੀਅਰੈਂਸ | 210ਮਿ.ਮੀ. |
| ਘੱਟ ਤੋਂ ਘੱਟ ਟੀ.ਸੀ.ਆਰ. | - |
ਵਜ਼ਨ (ਕਿਲੋਗ੍ਰਾਮ)
| ਜੀ.ਵੀ.ਡਬਲਯੂ. | 3 490 ਕਿ.ਗ੍ਰਾ. |
| ਪੇਲੋਡ | 1 490 ਕਿ.ਗ੍ਰਾ. |
ਬੈਟਰੀ
| ਬੈਟਰੀ ਕੈਮਿਸਟ੍ਰੀ | - |
| ਬੈਟਰੀ ਦੀ ਸ਼ਕਤੀ (kWh) | - |
| ਆਈਪੀ ਰੇਟਿੰਗ | - |
| ਪ੍ਰਮਾਣਿਤ ਰੇਂਜ | - |
| ਹੌਲੀ ਚਾਰਜਿੰਗ ਦਾ ਸਮਾਂ | - |
| ਤੇਜ਼ ਚਾਰਜਿੰਗ ਦਾ ਸਮਾਂ | - |
ਪ੍ਰਦਰਸ਼ਨ
| ਗ੍ਰੇਡਬਿਲਟੀ | 32% |
ਸੀਟਾਂ ਅਤੇ ਵਾਰੰਟੀ
| ਸੀਟਾਂ | D+1 |
| ਵਾਰੰਟੀ | 2 ਸਿਲੰਡਰ, 90 ਲੀਟਰ ਪਾਣੀ ਦੀ ਸਮਰੱਥਾ |
| ਬੈਟਰੀ ਦੀ ਵਾਰੰਟੀ | - |
Applications
ਸੰਬੰਧਿਤ ਗੱਡੀਆਂ
ਯੋਧਾ ਸੀ.ਐਨ.ਜੀ.
3 490 ਕਿ.ਗ੍ਰਾ.
ਜੀ.ਡਬਲਯੂ.ਵੀ.
2 ਸਿਲੰਡਰ, 90 ਲੀਟ ... 2 ਸਿਲੰਡਰ, 90 ਲੀਟਰ ਪਾਣੀ ਦੀ ਸਮਰੱਥਾ
ਬਾਲਣ ਟੈਂਕ ਦੀ ਸਮਰੱਥਾ
2956 ਸੀ.ਸੀ.
ਇੰਜਣ
ਯੋਧਾ 1700
3490
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚ.ਪੀ.) ... 74.8 kW (100 ਐਚ.ਪੀ.) @ 3750 r/min
ਇੰਜਣ
ਯੋਧਾ 2.0
3840
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚ.ਪੀ.) ... 74.8 kW (100 ਐਚ.ਪੀ.) @ 3750 r/min
ਇੰਜਣ
ਯੋਧਾ 1200
2950
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚਪੀ) @ ... 74.8 kW (100 ਐਚਪੀ) @ 3750 r/min
ਇੰਜਣ
NEW LAUNCH






