ਟਾਟਾ ਯੋਧਾ ਐਕਸ ਸਿੰਗਲ ਕੈਬ
ਆਪਣੇ ਕਾਰੋਬਾਰ ਵਿੱਚ ਕਦੇ ਵੀ ਨਾ ਰੁਕੋ ਕਿਉਂਕਿ ਬਿਲਕੁਲ ਨਵੀਂ ਟਾਟਾ ਯੋਧਾ ਐਕਸ ਲਈ ਕੋਈ ਵੀ ਸੜਕ ਮੁਸ਼ਕਲ ਨਹੀਂ ਹੈ, ਜੋ ਕਿ ਸ਼ਾਨਦਾਰ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ ਜੋ ਮੁਨਾਫੇ ਨੂੰ ਅਗਲੇ ਪੱਧਰ 'ਤੇ ਲੈ ਜਾਂਦਾ ਹੈ। ਟਰਬੋਚਾਰਜਡ ਡੀ.ਆਈ. ਇੰਜਣ 100 kW ਪਾਵਰ ਅਤੇ 250 Nm ਦਾ ਟਾਰਕ ਪੈਦਾ ਕਰਦਾ ਹੈ, ਜਿਸ ਨਾਲ ਆਸਾਨੀ ਨਾਲ ਤੇਜ਼ ਡਿਲੀਵਰੀ ਸੰਭਵ ਹੋ ਜਾਂਦੀ ਹੈ।
2990
ਜੀ.ਡਬਲਯੂ.ਵੀ.
NA
ਬਾਲਣ ਟੈਂਕ ਦੀ ਸਮਰੱਥਾ
NA
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

- ਹਰ ਪ੍ਰਕਾਰ ਦੀ ਜ਼ਮੀਨ 'ਤੇ, ਹਰ ਉਪਯੋਗ ਵਿੱਚ
- ਸ਼ਕਤੀਸ਼ਾਲੀ ਅਤੇ ਪ੍ਰਮਾਣਿਤ ਟਰਬੋਚਾਰਜਡ ਡੀ.ਆਈ. ਇੰਜਣ - ਆਉਟਪੁੱਟ: 74.8 kW (100 ਐਚ.ਪੀ.) ਅਤੇ ਟਾਰਕ: 250 Nm।
- 16” ਦੇ ਵੱਡੇ ਟਾਇਰ (215/75 R 16 ਰੇਡੀਅਲ) ਸਰਵੋਤਮ ਟ੍ਰੈਕਸ਼ਨ ਅਤੇ ਵਜ਼ਨ ਚੁੱਕਣ ਲਈ
- ਵੱਡੀ 250 ਮਿ.ਮੀ. ਡਾਇਕਲੱਚ ਪਲੇਟ ਸਵੈ-ਅਡਜਸਟ ਹੋਣ ਵਾਲੀ ਹਾਈਡ੍ਰੌਲਿਕ ਕਲੱਚ ਅਸੈਂਬਲੀ
- ਘੱਟ 6.25 ਮੀਟਰ ਦਾ ਟਰਨਿੰਗ ਰੇਡੀਅਸ ਸਟੀਕ ਅਤੇ ਨਿਰਵਿਘਨ ਡਰਾਈਵੇਬਿਲਟੀ ਲਈ
- 210 ਮਿ.ਮੀ. ਉੱਚਾ ਗਰਾਉਂਡ ਕਲੀਅਰੈਂਸ ਉਬੜ-ਖ਼ਾਬੜ ਜ਼ਮੀਨ ਵਿੱਚ ਆਸਾਨ ਨੈਵੀਗੇਸ਼ਨ ਲਈ

- ਚੌੜੇ ਫਲੈਟਬੈੱਡ ਕਾਰਗੋ ਡੈੱਕ ਦੇ ਨਾਲ
- ਵੱਧ ਵਜ਼ਨ ਚੁੱਕਣ ਲਈ ਵੱਡੀ ਲੋਡ ਬਾਡੀ
- ਲੋਡ ਬਾਡੀ ਦਾ ਮਾਪ: (2650 ਮਿ.ਮੀ. x 1850 ਮਿ.ਮੀ.)
- ਲੋਡ ਕਰਨ ਦੀ ਜਗ੍ਹਾ: 48 ਵਰਗ ਫੁੱਟ (4.5 ਮੀਟਰ2)
- ਵੱਧ ਵਜ਼ਨ ਚੁੱਕਵੱਧ ਵਜ਼ਨ ਚੁੱਕਣ ਢੋਣਦੀ ਸਮਰੱਥਾ
- ਣ ਲਈ ਵੱਡੀ ਲੋਡ ਬਾਡੀ
- ਲੋਡ ਬਾਡੀ ਦਾ ਮਾਪ: (2650 ਮਿ.ਮੀ. x 1850 ਮਿ.ਮੀ.)
- ਲੋਡ ਕਰਨ ਦੀ ਜਗ੍ਹਾ: 48 ਵਰਗ ਫੁੱਟ (4.5 ਮੀਟਰ2)
- ਪੇਲੋਡ: 1205 ਕਿ.ਗ੍ਰਾ.
- ਜੀ.ਵੀ.ਡਬਲਯੂ.: 2990 ਕਿ.ਗ੍ਰਾ.
- ਵਧੀਆ ਔਨ-ਰੋਡ ਸਥਿਰਤਾ ਲਈ ਅਨੁਕੂਲਿਤ ਮਾਪ
- ਵ੍ਹੀਲਬੇਸ: 3300 ਮਿ.ਮੀ.
- ਕੁੱਲ ਲੰਬਾਈ: 5350 ਮਿ.ਮੀ.
- ਕੁੱਲ ਚੌੜਾਈ: 1860 ਮਿ.ਮੀ.

- ਗੱਡੀ ਦੇ ਹੈਵੀ ਡਿਊਟੀ ਸੰਚਾਲਨ ਲਈ
- 4 ਮਿ.ਮੀ. ਮੋਟੀ ਚੈਸੀ ਫਰੇਮ
- ਵਧਾਈ ਗਈ ਮਜ਼ਬੂਤੀ ਲਈ ਵਿੱਚ ਵਾਲੇ ਹਿੱਸੇ 'ਤੇ ਵਾਧੂ ਮਜ਼ਬੂਤੀ ਦੇ ਨਾਲ
- ਵੈਕਿਊਮ ਅਸਿਸਟੇਡ ਹਾਈਡ੍ਰੌਲਿਕ ਬ੍ਰੇਕ
- ਟਵਿਨ ਪੋਟ ਕੈਲੀਪਰਾਂ ਦੇ ਨਾਲ, ਕੁਸ਼ਲ ਬ੍ਰੇਕਿੰਗ ਲਈ
- ਸਖ਼ਤ ਪ੍ਰਕਾਰ ਦਾ
- ਪਿਛਲਾ ਸਸਪੈਂਸ਼ਨ - ਉੱਤਮ ਵਜ਼ਨ ਚੁੱਕਣ ਦੀ ਸਮਰੱਥਾ ਲਈ ਪੈਰਾਬੋਲਿਕ ਲੀਫ ਸਪ੍ਰਿੰਗਸ ਦੇ ਨਾਲ।
- ਡਬਲ ਵਿਸ਼ਬੋਨ ਪ੍ਰਕਾਰ
- ਅਗਲਾ ਸਸਪੈਂਸ਼ਨ - ਸ਼ੌਕ ਐਬਜ਼ੋਰਬਰ ਦੇ ਉੱਤੇ ਸੁਤੰਤਰ ਕੋਇਲ ਸਪ੍ਰਿੰਗ ਦੇ ਨਾਲ

- ਡਰਾਈਵਰ ਦੀ ਬਿਹਤਰ ਉਤਪਾਦਕਤਾ
- ਡਰਾਈਵਿੰਗ ਦਾ ਸਹਿਜ ਅਨੁਭਵ
- ਡਰਾਈਵਿੰਗ ਦੇ ਨਿਰਵਿਘਨ ਅਨੁਭਵ ਲਈ ਹਾਈਡ੍ਰੌਲਿਕ ਪਾਵਰ ਸਟੀਅਰਿੰਗ।
- ਸੇੰਟ੍ਰਲ ਪਾਵਰ ਵਿੰਡੋ ਨਿਯੰਤਰਣਾਂ ਦੇ ਨਾਲ ਐਰਗੋਨੋਮਿਕ ਗੀਅਰ ਸ਼ਿਫਟ ਲੀਵਰ
- ਆਧੁਨਿਕ ਅੰਦਰੂਨੀ ਸਜਾਵਟ
- ਉਪਯੋਗਤਾ ਦੇ ਸਥਾਨਾਂ ਅਤੇ ਉੱਚ ਗੁਣਵੱਤਾ ਵਾਲੇ ਫਿਟਮੈਂਟਾਂ ਨਾਲ ਭਰਪੂਰ
- ਬਿਲਕੁੱਲ ਨਵੇਂ ਦਰਵਾਜ਼ੇ ਦੇ ਟ੍ਰਿਮ
- ਰਿਫਲੈਕਸ ਰਿਫਲੈਕਟਰ ਅਤੇ ਉਪਯੋਗਤਾ ਦੇ ਕੰਪਾਰਟਮੈਂਟਾਂ ਨਾਲ ਲੈਸ
- ਬਾਲਟੀ ਵਰਗੀਆਂ ਫੈਬਰਿਕ ਦੀਆਂ ਸੀਟਾਂ
- ਜਦੋਂ ਸਟਾਈਲ ਦਾ ਆਰਾਮ ਨਾਲ ਮੇਲ ਹੁੰਦਾ ਹੈ

- ਸਭ ਤੋਂ ਘੱਟ ਟੀ.ਸੀ.ਓ. ਦੇ ਨਾਲ
- ਬਾਲਣ ਦੀ ਸਭ ਤੋਂ ਵਧੀਆ ਕਿਫ਼ਾਇਤ
- ਗੱਡੀ ਦੇ ਅਨੁਕੂਲਿਤ ਸੰਚਾਲਨ ਲਈ ਈਕੋ-ਸਵਿੱਚ ਅਤੇ ਜੀ.ਐਸ.ਏ.
- ਤੇਲ ਬਦਲਣ ਦੇ ਵੱਧ ਅੰਤਰਾਲ
- ਇੰਜਣ ਦੇ ਤੇਲ ਲਈ 20,000 ਕਿ.ਮੀ.
- ਗੀਅਰ ਬਾਕਸ ਦੇ ਤੇਲ ਲਈ 80,000 ਕਿ.ਮੀ.

- ਕੈਬਿਨ ਵਿੱਚ ਡਰਾਈਵਰ ਦੇ ਆਰਾਮ ਕਰਨ ਲਈ ਫਲੈਟ ਸੀਟ।
- ਹੈੱਡ ਰੈਸਟ ਵਾਲੀਆਂ ਐਰਗੋਨੋਮਿਕ ਸੀਟਾਂ ਅਤੇ ਐਰਗੋਨੋਮਿਕ ਡਰਾਈਵਿੰਗ ਲਈ ਵਾਧੂ ਰੀਅਰ ਵਾਰਡ ਯਾਤਰਾ।
- ਬਿਹਤਰ ਡਰਾਈਵਿੰਗ ਅਨੁਭਵ ਲਈ ਪੈਂਡੂਲਰ ਏ.ਪੀ.ਐਮ. ਮੋਡੀਊਲ
ਇੰਜਣ
ਪ੍ਰਕਾਰ | 2.2 ਲੀਟਰ 4-ਸਿਲੰਡਰ BS6 ਡੀ.ਆਈ. ਇੰਜਣ |
ਪਾਵਰ | 73.6 kW @ 3750 r/min |
ਟਾਰਕ | 250 Nm @ 1000-2500 r/min |
ਗ੍ਰੇਡੇਬਿਲਿਟੀ | 40% |
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ | GBS – 76-5/4.49 ਮਾਰਕ 2, ਸਿੰਕ੍ਰੋਮੈਸ਼ 5F+ 1R |
ਸਟੀਰਿੰਗ | ਪਾਵਰ ਸਟੀਅਰਿੰਗ |
ਵੱਧ ਤੋਂ ਵੱਧ ਸਪੀਡ | - |
ਬ੍ਰੇਕਾਂ
ਬ੍ਰੇਕਾਂ | ਹਾਈਡ੍ਰੌਲਿਕ, ਟਵਿਨ ਪੋਟ ਡਿਸਕ ਬ੍ਰੇਕ |
ਰੀਜਨਰੇਟਿਵ ਬ੍ਰੇਕ | - |
ਅਗਲਾ ਸਸਪੈਂਸ਼ਨ | ਡਬਲ ਵਿਸ਼ਬੋਨ ਟਾਈਪ ਸਸਪੈਂਸ਼ਨ ਸੁਤੰਤਰ ਕੋਇਲ ਸਪਰਿੰਗ ਦੇ ਨਾਲ |
ਪਿਛਲਾ ਸਸਪੈਂਸ਼ਨ | ਪੈਰਾਬੋਲਿਕ ਲੀਫ ਸਪ੍ਰਿੰਗਸ |
ਪਹੀਏ ਅਤੇ ਟਾਇਰ
ਟਾਇਰ | 215/75 R 16 LT |
ਗੱਡੀ ਦੇ ਮਾਪ (ਮਿ.ਮੀ.)
ਲੰਬਾਈ | 5350 ਮਿ.ਮੀ. |
ਚੌੜਾਈ | 1860 ਮਿ.ਮੀ. |
ਉਚਾਈ | 1810 ਮਿ.ਮੀ. |
ਵ੍ਹੀਲਬੇਸ | 3150 ਮਿ.ਮੀ. |
ਅੱਗੇ ਦਾ ਟਰੈਕ | - |
ਪਿਛਲਾ ਟਰੈਕ | - |
ਗ੍ਰਾਉੰਡ ਕਲੀਅਰੈਂਸ | 210 ਮਿ.ਮੀ. |
ਘੱਟ ਤੋਂ ਘੱਟ ਟੀ.ਸੀ.ਆਰ. | - |
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. | 2990 |
ਪੇਲੋਡ | 1230 |
ਬੈਟਰੀ
ਬੈਟਰੀ ਕੈਮਿਸਟ੍ਰੀ | - |
ਬੈਟਰੀ ਦੀ ਸ਼ਕਤੀ (kWh) | - |
ਆਈਪੀ ਰੇਟਿੰਗ | - |
ਪ੍ਰਮਾਣਿਤ ਰੇਂਜ | - |
ਹੌਲੀ ਚਾਰਜਿੰਗ ਦਾ ਸਮਾਂ | - |
ਤੇਜ਼ ਚਾਰਜਿੰਗ ਦਾ ਸਮਾਂ | - |
ਪ੍ਰਦਰਸ਼ਨ
ਗ੍ਰੇਡਬਿਲਟੀ | 40% |
ਸੀਟਾਂ ਅਤੇ ਵਾਰੰਟੀ
ਸੀਟਾਂ | D+1 |
ਵਾਰੰਟੀ | 3 ਸਾਲ/ 3 ਲੱਖ ਕਿ.ਮੀ. |
ਬੈਟਰੀ ਦੀ ਵਾਰੰਟੀ | - |
Applications
ਸੰਬੰਧਿਤ ਗੱਡੀਆਂ

ਯੋਧਾ ਸੀ.ਐਨ.ਜੀ.
3 490 ਕਿ.ਗ੍ਰਾ.
ਜੀ.ਡਬਲਯੂ.ਵੀ.
2 ਸਿਲੰਡਰ, 90 ਲੀਟ ... 2 ਸਿਲੰਡਰ, 90 ਲੀਟਰ ਪਾਣੀ ਦੀ ਸਮਰੱਥਾ
ਬਾਲਣ ਟੈਂਕ ਦੀ ਸਮਰੱਥਾ
2956 ਸੀ.ਸੀ.
ਇੰਜਣ

ਯੋਧਾ 1700
3490
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚ.ਪੀ.) ... 74.8 kW (100 ਐਚ.ਪੀ.) @ 3750 r/min
ਇੰਜਣ

Yodha 2.0
3890
ਜੀ.ਡਬਲਯੂ.ਵੀ.
52L Polymer Tank
ਬਾਲਣ ਟੈਂਕ ਦੀ ਸਮਰੱਥਾ
74.8 kW (100 HP) @ 3 ... 74.8 kW (100 HP) @ 3750 r/min
ਇੰਜਣ

ਯੋਧਾ 1200
2950
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚਪੀ) @ ... 74.8 kW (100 ਐਚਪੀ) @ 3750 r/min
ਇੰਜਣ
NEW LAUNCH
