Ace Pro Desktop
Image
Ace Pro Mobile

ACE PRO ਮਿਨੀ ਟਰੱਕਾਂ ਦੀ ਜਾਣਕਾਰੀ ਲਵੋ

ਏਸ ਪ੍ਰੋ ਈਵੀ 

ਏਸ ਪ੍ਰੋ ਈਵੀ ਇੱਕ ਅਧੁਨਿਕ ਆਲ-ਇਲੈਕਟ੍ਰਿਕ ਡ੍ਰਾਈਵਟ੍ਰੇਨ ਨਾਲ ਆਉਂਦਾ ਹੈ, ਜੋ ਸ਼ਕਤੀਸ਼ਾਲੀ ਪ੍ਰਦਰਸ਼ਨ ਦੇ ਨਾਲ ਵਾਤਾਵਰਣ ਲਈ ਅਨੁਕੂਲ ਅਤੇ ਜ਼ੀਰੋ ਪ੍ਰਦੂਸ਼ਣ ਨੂੰ ਯਕੀਨੀ ਬਣਾਉਂਦਾ ਹੈ।

 
 
 
Image

ਏਸ ਪ੍ਰੋ ਈਵੀ ਨੂੰ ਦੇਖੋ

ਏਸ ਪ੍ਰੋ ਬਾਈ-ਫਿਊਲ

ਏਸ ਪ੍ਰੋ ਬਾਈ-ਫਿਊਲ ਘੱਟ ਲਾਗਤ ਵਾਲੀਆਂ ਅੰਤ ਤੱਕ ਕੀਤੀਆਂ ਜਾਣ ਵਾਲੀਆਂ ਡਿਲਿਵਰੀਆਂ ਲਈ ਬਿਹਤਰੀਨ ਚੋਣ ਹੈ, ਜੋ CNG ਦੀ ਬਚਤ ਅਤੇ ਪੈਟਰੋਲ ਦੀ ਭਰੋਸੇਯੋਗਤਾ ਨੂੰ ਮਿਲਾਉਂਦਾ ਹੈ।

 
 
 
Image

ਏਸ ਪ੍ਰੋ ਬਾਈ-ਫਿਊਲ ਨੂੰ ਦੇਖੋ

ਏਸ ਪ੍ਰੋ ਪੈਟਰੋਲ

ਏਸ ਪ੍ਰੋ ਪੈਟਰੋਲ ਘੱਟ ਲਾਗਤ ਵਾਲੀਆਂ ਅੰਤ ਤੱਕ ਕੀਤੀਆਂ ਜਾਣ ਵਾਲੀਆਂ ਡਿਲਿਵਰੀਆਂ ਲਈ ਬਿਹਤਰੀਨ ਚੋਣ ਹੈ, ਜੋ ਭਰੋਸੇਯੋਗ ਪ੍ਰਦਰਸ਼ਨ, ਸਹਜ ਪਿਕਅਪ ਅਤੇ ਘੱਟ ਰਖ-ਰਖਾਅ ਦਿੰਦਾ ਹੈ।

 
 
 
Image

ਏਸ ਪ੍ਰੋ ਪੈਟਰੋਲ ਨੂੰ ਦੇਖੋ

 
  • Tata Ace New LaunchTata Ace New Launch
  • Tata Ace New LaunchTata Ace New Launch
  • Tata Ace New LaunchTata Ace New Launch
  • Tata Ace New LaunchTata Ace New Launch
 

Watch Our Brand Videos

Tata Trucks | Mileage
ACE Pro EV
ACE PRO PETROL
ACE Pro Petrol
ACE PRO BI-FUEL
ACE Pro Bi-Fuel
 

Choose Smart: See How Each     
ACE Pro Variant Stacks Up

ACE Pro EV
ਏਸ ਪ੍ਰੋ ਈਵੀ
  • ਪਾਵਰ29 kW @ 3500 RPM
  • ਟੋਰਕ 104 Nm @ 0–2500 RPM
  • ਬੈਟਰੀ / ਇੰਜਣ Lithium Ion Iron phosphate (LFP) Battery
  • ਪ੍ਰਦੂਸ਼ਣ ਦੇ ਮਿਆਰEV (ਜ਼ੀਰੋ ਐਮੀਸ਼ਨ)
  • ਉਚਿਤਹਰਿਤ ਖੇਤਰਾਂ, ਘੱਟ ਲਾਗਤ ਵਾਲੀ ਲਾਜਿਸਟਿਕਸ
  • ਵਾਤਾਵਰਣ ਦੇ ਅਨੂਕੂਲ

    ਟੇਲਪਾਈਪ ਤੋਂ ਕੋਈ ਪ੍ਰਦੂਸ਼ਣ ਨਹੀਂ
  • ਇੰਧਨ ਭਰਨਾ / ਚਾਰਜਿੰਗ ਚਾਰਜਿੰਗ ਸਮਾਂ ਵੱਖਰਾ ਹੁੰਦਾ ਹੈ (3-6 ਘੰਟੇ ਔਸਤ) ਏਸ ਪ੍ਰੋ ਈਵੀ ਦੇਖੋ

ਏਸ ਪ੍ਰੋ ਈਵੀ ਨੂੰ ਦੇਖੋ

Image
ਏਸ ਪ੍ਰੋ ਬਾਈ-ਫਿਊਲ
  • ਪਾਵਰ 19 kW (25 hp) @4000 rpm (CNG ਮੋਡ)
  • ਟੋਰਕ 51 Nm @ 2500 RPM (CNG ਮੋਡ)
  • ਬੈਟਰੀ / ਇੰਜਣ 694 cc ਬਾਇ-ਫਿਊਲ (CNG + ਪੈਟਰੋਲ)
  • ਪ੍ਰਦੂਸ਼ਣ ਦੇ ਮਿਆਰBS-VI ਅਨੁਕੂਲ
  • ਉਚਿਤਲਚਕੀਲਾ ਅਤੇ ਘੱਟ ਲਾਗਤ ਵਾਲਾ ਸ਼ਹਿਰੀ ਟ੍ਰਾਂਸਪੋਰਟ
  • ਵਾਤਾਵਰਣ ਦੇ ਅਨਕੂਲ

    (ਪੈਟਰੋਲ ਨਾਲੋਂ ਸਾਫ਼)
  • ਇੰਧਨ ਭਰਨਾ / ਚਾਰਜ ਕਰਨਾ ਆਸਾਨ CNG ਅਤੇ ਪੈਟਰੋਲ ਦੀ ਪਹੁੰਚ

ਏਸ ਪ੍ਰੋ ਬਾਈ-ਫਿਊਲ ਨੂੰ ਦੇਖੋ

ACE Pro Petrol
ਏਸ ਪ੍ਰੋ ਪੈਟਰੋਲ
  • ਪਾਵਰ 22 kW (30 hp) @4000 rpm
  • ਟੋਰਕ 55 Nm @ 1750–2750 RPM
  • ਬੈਟਰੀ / ਇੰਜਣ 694 cc ਪੈਟਰੋਲ
  • ਪ੍ਰਦੂਸ਼ਣ ਦੇ ਮਿਆਰBS-VI ਦੇ ਅਨੁਕੂਲ
  • ਉਚਿਤਛੋਟੀ ਦੂਰੀ ਵਾਲਾ ਸ਼ਕਤੀਸ਼ਾਲੀ ਸ਼ਹਿਰੀ ਟ੍ਰਾਂਸਪੋਰਟ
  • ਵਾਤਾਵਰਣ ਦੇ ਅਨੁਕੂਲ

    ਪਰੰਪਰਾਗਤ ਇੰਧਨ
  • ਇੰਧਨ ਭਰਨਾ / ਚਾਰਜ ਕਰਨਾ ਆਸਾਨੀ ਨਾਲ ਉਪਲਬਧ

ਏਸ ਪ੍ਰੋ ਪੈਟਰੋਲ ਨੂੰ ਦੇਖੋ

 

ਅਕਸਰ ਪੁੱਛੇ ਜਾਣ ਵਾਲੇ ਸਵਾਲ

ਆਪਣੇ ਕਾਰੋਬਾਰ ਦੀ ਲੋੜ ਮੁਤਾਬਕ ਚੁਣੋ:

  • EV ਵਾਤਾਵਰਣ ਪ੍ਰਤੀ ਸਚੇਤ ਕਾਰੋਬਾਰ ਅਤੇ ਸੰਚਾਲਣਾਂ ਲਈ ਉਚਿਤ ਹੈ ਜਿਸਦੀ ਰੋਜ਼ਾਨਾ ਦੀ ਡਿਲੀਵਰੀ ਦੀ 155 ਕਿ.ਮੀ.ਰੇਂਜ ਹੂੰਦੀ ਹੈ
  • ਬਾਈ-ਫਿਊਲ CNG ਅਤੇ ਪੈਟਰੋਲ ਵਿਚਕਾਰ ਬਦਲਣ ਦੀ ਲਚਕਤਾ ਪ੍ਰਦਾਨ ਕਰਦਾ ਹੈ, ਜਿਸ ਨਾਲ ਇੰਧਨ ਦੀਆਂ ਲਾਗਤਾਂ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ।
  • ਪੈਟਰੋਲ ਉਹਨਾਂ ਲਈ ਉਚਿਤ ਹੈ ਜੋ ਭਰੋਸੇਯੋਗ ਅਤੇ ਰਵਾਇਤੀ ਪ੍ਰਦਰਸ਼ਨ ਘੱਟ ਰਖ-ਰਖਾਅ ਨਾਲ ਚਾਹੁੰਦੇ ਹਨ।

ਤਿੰਨੇ ਮਾਡਲ – EV, ਬਾਈ-ਫਿਊਲ ਅਤੇ ਪੈਟਰੋਲ – 750 ਕਿਲੋਗ੍ਰਾਮ ਦੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਲੋਡ ਸਮਰੱਥਾ ਅਤੇ 6.5 ਫੁੱਟ ਡੈੱਕ ਦੀ ਲੰਬਾਈ ਦੇ ਨਾਲ ਵੱਧ ਤੋਂ ਵੱਧ ਉਪਯੋਗਤਾ ਦਿੰਦੇ ਹਨ।

ਏਸ ਪ੍ਰੋ ਨੂੰ ਕਾਰ ਵਰਗੇ ਇੰਟੀਰੀਅਰ, ਬਿਹਤਰ ਐਰਗੋਨੋਮਿਕਸ ਵਾਲੀ ਬੈਂਚ ਸੀਟ, ਇੰਡੀਪੈਂਡੈਂਟ ਸਸਪੈਂਸ਼ਨ ਅਤੇ USB ਚਾਰਜਿੰਗ ਪੋਰਟ ਅਤੇ ਸਟੋਰੇਜ ਬਾਕਸ ਵਰਗੀਆਂ ਸੁਵਿਧਾਵਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ — ਜੋ ਸਾਰੇ ਡਰਾਈਵਰ ਦੇ ਆਰਾਮ ਲਈ ਹਨ।

ਹਾਂ। ਸਾਰੇ ਮਾਡਲ AIS-096 ਕਰੈਸ਼ ਸੁਰੱਖਿਆ ਮਾਪਦੰਡਾਂ ਅਨੁਸਾਰ ਹਨ, RPAS (ਰਿਵਰਸ ਪਾਰਕਿੰਗ ਅਸਿਸਟੈਂਸ ਸਿਸਟਮ) ਨਾਲ ਆਉਂਦੇ ਹਨ ਅਤੇ ਮਾਡਲ ਅਨੁਸਾਰ ਵਾਧੂ ਸੁਰੱਖਿਆ ਪ੍ਰਣਾਲੀਆਂ ਦਿੰਦੇ ਹਨ, ਜਿਵੇਂ EV ਵਿੱਚ HV ਡਿਸਕਨੈਕਟ ਜਾਂ Bi-Fuel ਵਿੱਚ CNG ਸੁਰੱਖਿਆ ਪ੍ਰਣਾਲੀਆਂ।

  • EV: ਈ-ਕਾਮਰਸ, ਕੂਰੀਅਰ, FMCG, ਕਚਰਾ ਪ੍ਰਬੰਧਨ
  • ਬਾਈ-ਫਿਊਲ: FMCG, FMCD, ਪੇਅ ਪਦਾਰਥ, ਕੂਰੀਅਰ, ਈ-ਕਾਮਰਸ
  • ਪੈਟਰੋਲ: ਫਲ, ਸਬਜ਼ੀਆਂ, ਅਨਾਜ, ਦੁੱਧ ਦੇ ਡੱਬੇ ਅਤੇ ਪਾਣੀ ਦੀਆਂ ਬੋਤਲਾਂ

ਅਪਗ੍ਰੇਡ ਕਰਨ ਲਈ ਤਿਆਰ ਹੋ?