ਸਾਡੇ ਟਰੱਕ
ਟਾਟਾ ਏਸ
ਟਾਟਾ ਏਸ ਭਾਰਤ ਦੇ ਨੰ. 1 ਮਿਨੀ ਟਰੱਕ ਬ੍ਰਾਂਡ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ ਜੋ BS6 ਦੇ ਯੁਗ ਵਿੱਚ ਸਭਤੋਂ ਵੱਧ ਕਿਸਮਾਂ ਲੈ ਕੇ ਇੱਕ ਵਿਆਪਕ ਪੋਰਟਫੋਲੀਓ ਦੇ ਨਾਲ ਦਾਖਲ ਹੋਇਆ

- ਇੰਜਣ
- ਬਾਲਣ ਦਾ ਪ੍ਰਕਾਰ
- ਜੀ.ਵੀ.ਡਬਲਯੂ.
- ਪੇਲੋਡ (ਕਿਲੋਗ੍ਰਾਮ)
- 694 ਸੀ.ਸੀ.- 702 ਸੀ.ਸੀ.
- ਪੈਟਰੋਲ, ਡੀਜ਼ਲ, ਈ.ਵੀ., ਸੀ.ਐਨ.ਜੀ., ਦੋ-ਬਾਲਣ (ਸੀ.ਐਨ.ਜੀ.+ਪੈਟਰੋਲ)
- 1615 -2120
- 600 ਕਿਲੋਗ੍ਰਾਮ - 1100 ਕਿਲੋਗ੍ਰਾਮ
ਟਾਟਾ ਅੰਤਰ
ਟਾਟਾ ਇੰਟਰਾ ਪਿਕਅਪ ਟਰਕਾਂ ਦੀ ਸ਼੍ਰੇਣੀ ਮਜ਼ਬੂਤੀ ਅਤੇ ਭਰੋਸੇਯੋਗਤਾ ਦੇ ਨਾਲ ਵਧੀਆ ਦਿੱਖ ਅਤੇ ਨਜ਼ਾਕਤ ਦੇ ਵਾਧੇ ਵਾਲੇ ਪੱਧਰਾਂ ਨੂੰ ਮਿਲਾਉਂਦੀ ਹੈ

- ਇੰਜਣ
- ਬਾਲਣ ਦਾ ਪ੍ਰਕਾਰ
- ਜੀ.ਵੀ.ਡਬਲਯੂ.
- ਪੇਲੋਡ (ਕਿਲੋਗ੍ਰਾਮ)
- 798 ਸੀ.ਸੀ.- 1497 ਸੀ.ਸੀ.
- ਦੋ-ਬਾਲਣ (ਸੀ.ਐਨ.ਜੀ.+ਪੈਟਰੋਲ), ਡੀਜ਼ਲ, ਸੀ.ਐਨ.ਜੀ., ਇਲੈਕਟ੍ਰਿਕ
- 2120 -3210
- 1000 ਕਿਲੋਗ੍ਰਾਮ - 1700 ਕਿਲੋਗ੍ਰਾਮ
ਟਾਟਾ ਯੋਧਾ
ਆਪਣੀ ਸ਼੍ਰੇਣੀ ਵਿੱਚ ਸਭ ਤੋਂ ਸ਼ਕਤੀਸ਼ਾਲੀ ਅਤੇ ਬਾਲਣ-ਕੁਸ਼ਲ ਇੰਜਣ ਦੁਆਰਾ ਚੱਲਣ ਵਾਲਾ ਅਤੇ ਮਾਲ ਲੋਡ਼ ਕਰਨ ਦੇ ਸਭ ਤੋਂ ਵੱਡੇ ਖੇਤਰ ਵਾਲਾ।

- ਇੰਜਣ
- ਬਾਲਣ ਦਾ ਪ੍ਰਕਾਰ
- ਜੀ.ਵੀ.ਡਬਲਯੂ.
- ਪੇਲੋਡ (ਕਿਲੋਗ੍ਰਾਮ)
- 2179 ਸੀ.ਸੀ.- 2956 ਸੀ.ਸੀ.
- ਡੀਜ਼ਲ, ਸੀ.ਐਨ.ਜੀ.
- 2950 -3840
- 1200 ਕਿਲੋਗ੍ਰਾਮ - 2000 ਕਿਲੋਗ੍ਰਾਮ

ਸਾਡੇ ਬ੍ਰਾਂਡ ਵੀਡੀਓ ਵੇਖੋ
ਤਸਵੀਰਾਂ
ਆਪਣੀਆਂ ਜ਼ਰੂਰਤਾਂ ਲਈ ਸਹੀ ਟਰੱਕ ਲੱਭੋ
ਟਾਟਾ ਮੋਟਰਜ਼ ਨਾਲ ਇੱਕ ਹਰੇ-ਭਰੇ ਭਵਿੱਖ ਵੱਲ ਜਾਂਦੇ ਹੋਏ
ਟਾਟਾ ਮੋਟਰਜ਼ ਵਿੱਖੇ, ਨਵੀਨਤਾਕਾਰੀ ਸਾਨੂੰ ਪ੍ਰੇਰਿਤ ਕਰਦੀ ਹੈ। ਸਾਡੇ ਇਲੈਕਟ੍ਰਿਕ ਮਿਨੀ ਟਰੱਕ ਅਤੇ ਪਿਕਅਪ ਪਹਿਲਾਂ ਹੀ ਭਾਰਤ ਦੇ ਆਵਾਜਾਈ ਦੇ ਮਾਹੌਲ ਨੂੰ ਬਦਲ ਰਹੇ ਹਨ, ਜੋ ਕਾਰੋਬਾਰਾਂ ਲਈ ਹੋਰ ਵੀ ਸਾਫ਼, ਹੋਰ ਵੀ ਹਰੇ-ਭਰੇ ਸਮਾਧਾਨ ਪ੍ਰਦਾਨ ਕਰ। ਟਿਕਾਉਪਣ 'ਤੇ ਧਿਆਨ ਦੇ ਨਾਲ, ਅਸੀਂ ਵਿਕਲਪਕ ਬਾਲਣਾਂ ਦੀ ਆਪਣੀ ਸ਼੍ਰੇਣੀ ਦਾ ਵਿਸਥਾਰ ਕਰ ਰਹੇ ਹਾਂ – ਜਿਸ ਵਿੱਚ ਇਲੈਕਟ੍ਰਿਕ ਅਤੇ ਉਸ ਤੋਂ ਵੀ ਵੱਧ ਸ਼ਾਮਿਲ ਹੈ – ਤਾਂ ਜੋ ਅਸੀਂ ਭਵਿੱਖ ਲਈ, ਹੋਰ ਵੀ ਸਮਾਰਟ, ਵਧੇਰੇ ਕੁਸ਼ਲ ਸਮਾਧਾਨਾਂ ਨੂੰ ਬਣਾ ਸਕੀਏ।
70%
Lower Emissions
300KM
Per Charge (Upto)
40%
Lower Cost than Diesel
1K+
Charging Stations


ਹਮੇਸ਼ਾਂ ਬਿਹਤਰ: ਇੱਕ ਨਵਾਂ ਯੁੱਗ ਸ਼ੁਰੂ ਹੋ ਰਿਹਾ ਹੈ
ਟਾਟਾ ਮੋਟਰਜ਼ ਆਵਾਜਾਹੀ ਦੇ ਭਵਿੱਖ ਦੀ ਇੱਕ ਨਵੀਂ ਕਲਪਣਾ ਕਰ ਰਹੀ ਹੈ। ਨਵੀਨਤਾਕਾਰੀ, ਟਿਕਾਊਪਣ, ਅਤੇ ਅਨੁਕੂਲਿਤ ਮਾਲਕੀਅਤ 'ਤੇ ਨਿਰੰਤਰ ਧਿਆਨ ਨਾਲ, ਸਾਡੀ ਰੀਬ੍ਰੈਂਡਿੰਗ ਹਰ ਸਫ਼ਰ ਨੂੰ ਸ਼ਕਤੀਵਾਨ ਬਣਾਉਣ ਦੇ ਵਾਦੇ ਨੂੰ ਦਰਸਾਉਂਦੀ ਹੈ। ਇਹ ਪਰਿਵਰਤਣ ਤਬਦੀਲੀ ਤੋਂ ਵੀ ਵੱਧ ਹੈ; ਇਹ ਸਭ ਦੇ ਲਈ ਹੋਰ ਵੀ ਸਮਾਰਟ, ਹੋਰ ਵੀ ਸਾਫ਼, ਅਤੇ ਬਿਹਤਰ ਸਮਾਧਾਨ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਹੈ। ਹਮੇਸ਼ਾ, ਬਿਹਤਰ ਰਹਿਣ ਲਈ।
ਸਫਲਤਾ ਦਾ ਮੰਤਰ
ਟਾਟਾ ਮੋਟਰਜ਼ ਦੇ ਛੋਟੇ ਟਰੱਕ ਤੁਹਾਡੇ ਕਾਰੋਬਾਰ ਵਿਚ ਵਾਧੇ ਅਤੇ ਕੁਸ਼ਲਤਾ ਨੂੰ ਤੇਜ਼ ਕਰਨ ਲਈ ਤਿਆਰ ਕੀਤੇ ਗਏ ਹਨ। ਅਤਿਆਧੁਨਿਕ ਟੇਕਨਾਲੋਜੀ ਦੇ ਨਾਲ, ਬੇਮਿਸਾਲ ਸਹਿਯੋਗ, ਅਤੇ ਟਿਕਾਉਪਣ 'ਤੇ ਧਿਆਨ ਦਿੰਦੇ ਹੋਏ, ਅਸੀਂ ਅਜਿਹੇ ਸਮਾਧਾਨ ਪ੍ਰਦਾਨ ਕਰਦੇ ਹਾਂ ਜੋ ਆਵਾਜਾਹੀ ਤੋਂ ਵੀ ਵੱਧ ਹੁੰਦੇ ਹਨ – ਨਿਰੰਤਰ ਬਿਹਤਰ ਹੋ ਰਹੇ ਬਾਜ਼ਾਰ ਵਿੱਚ ਵੱਧਣ, ਪੈਸੇ ਬਚਾਉਣ ਅਤੇ ਸਫ਼ਲ ਹੋਣ ਵਿੱਚ ਤੁਹਾਡੀ ਮਦਦ ਕਰਦੇ ਹੋਏ।
ਸੇਵਾਵਾਂ ਜੋ ਤੁਹਾਡੇ ਕਾਰੋਬਾਰ ਵਿੱਚ ਸਹਾਇਤਾ ਕਰਨਗੀਆਂ
ਟਾਟਾ ਮੋਟਰਜ਼ ਆਪਣੇ ਗਾਹਕਾਂ ਦੇ ਆਰਾਮ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਵਿਸੇਜ਼ ਦੀ ਇੱਕ ਸ਼੍ਰੇਣੀ ਦੀ ਪੇਸ਼ਕਸ਼ ਕਰਦੀ ਹੈ। ਇੱਕ ਸੰਪੂਰਣ ਸਰਵਿਸ ਜਿਸ ਵਿੱਚ ਉਹ ਸਭਕੁਝ ਸ਼ਾਮਿਲ ਹੈ ਜਿਸਦੀ ਤੁਹਾਨੂੰ ਆਪਣੀ ਗੱਡੀ ਅਤੇ ਕਾਰੋਬਾਰ ਦੇ ਨਿਰੰਤਰ ਚੱਲਣ ਲਈ ਜ਼ਰੂਰਤ ਹੁੰਦੀ ਹੈ।
16 ਹਜ਼ਾਰ
ਸਰਵਿਸ ਪੋਇੰਟ
90%
ਜ਼ਿਲ੍ਹਾ ਸ਼ਾਮਿਲ
6.4 ਕਿ.ਮੀ.
ਨਜ਼ਦੀਕੀ ਵਰਕਸ਼ਾਪ ਦੀ ਔਸਤਨ ਦੂਰੀ
38
ਖੇਤਰੀ ਸਰਵਿਸ ਆਫ਼ਿਸ
150+
ਸਰਵਿਸ ਇੰਜੀਨੀਅਰ
ਫਲੀਟ ਐਜ ਤੇ ਦੂਰੋਂ ਬੈਠ ਕੇ ਗੱਡੀ ਦੇ ਆਉਣ-ਜਾਣ 'ਤੇ ਸਿੱਧੀ ਜਾਣਕਾਰੀ ਪ੍ਰਾਪਤ ਕਰੋ
ਗੱਡੀ ਦੇ ਰੱਖ-ਰਖਾਵ ਨਾਲ ਜੁੜੇ ਜੋਖਮਾਂ ਨੂੰ ਦੂਰ ਕਰੋ ਜਾਂ ਘੱਟ ਕਰੋ।
ਪੁਰਜ਼ਿਆਂ ਦੀਆਂ ਤੁਹਾਡੀਆਂ ਸਾਰੀਆਂ ਲੋੜਾਂ ਲਈ ਇੱਕੋ ਸਥਾਨ 'ਤੇ ਸਮਾਧਾਨ।
ਸਰਵਿਸ ਦੇ ਕੇਂਦਰਾਂ ਰਾਹੀਂ ਨਿਰਧਾਰਤ ਰਾਸ਼ਟਰੀ ਰਾਜਮਾਰਗਾਂ ਤੇ ਰੱਖ-ਰਖਾਅ ਅਤੇ ਮੁਰੰਮਤ ਦੀਆਂ ਸੇਵਾਵਾਂ।
ਇੱਥੇ ਸਾਰੀ ਨਵੀਨਤਮ ਜਾਣਕਾਰੀ ਪ੍ਰਾਪਤ ਕਰੋ
