• Image
    Intra-V50 - 01_3.png
  • Image
    Intra-V50 - 02_2.png
  • Image
    Intra-V50 - 03_1.png

ਇੰਟਰਾ V50 ਗੋਲਡ

ਟਾਟਾ

3160 kg

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

NA

ਇੰਜਣ

ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

STURDY AND ROBUST BUILD
  • ਵੱਡਾ ਲੋਡਿੰਗ ਖੇਤਰ: 2960 ਮਿ.ਮੀ. (9'8”) x 1750 ਮਿ.ਮੀ. (5'8”) x 400 ਮਿ.ਮੀ. (1'3”)
  • ਵਜ਼ਨ ਢੋਣ ਦੀ ਵੱਧ ਸਮਰੱਥਾ: 215/75 R15 8PR ਟਾਇਰ

HIGH POWER
  • ਵਧੀਆ ਪ੍ਰਦਰਸ਼ਨ: ਵੱਡਾ, ਨਵਾਂ, ਅਤੇ ਵਧੇਰੇ ਮਜ਼ਬੂਤ ​​1496 cm³ (ਸੀ.ਸੀ.)
  • ਪਾਵਰ 59.5 KW @ 4000 r/min (80 ਐਚ.ਪੀ.) ਹੈ
  • 220 Nm @ 1750-2500 ਆਰ.ਪੀ.ਐਮ. ਦਾ ਟਾਰਕ
  • ਵੱਧ ਢਾਂਚਾਗਤ ਸ਼ਕਤੀ, ਵਧੇਰੇ ਟਿਕਾਊਤਾ, ਅਤੇ ਐਨ.ਵੀ.ਐਚ. ਦੇ ਘੱਟ ਪੱਧਰ
  • ਤੇਜ਼ ਪਿਕਅੱਪ: 13.86 ਸਕਿੰਟਾਂ ਵਿੱਚ 0-60 ਕਿ.ਮੀ. ਪ੍ਰਤੀ ਘੰਟਾ

BIG ON COMFORT
  • ਨਵੀਂ-ਪੀੜ੍ਹੀ: ਚੌੜਾ ਵਾਕ-ਥਰੂ ਕੈਬਿਨ
  • ਹਾਈਡ੍ਰੌਲਿਕ ਪਾਵਰ ਅਸਿਸਟੇਡ ਸਟੀਅਰਿੰਗ
  • ਵੱਧ ਨਿਯੰਤਰਣ: 6050 ਮਿ.ਮੀ. ਦਾ ਛੋਟਾ ਮੁੜਨ ਵਾਲਾ ਚੱਕਰ ਘੇਰਾ
  • ਆਸਾਨ ਸ਼ਹਿਰੀ ਆਵਾਜਾਈ ਜਾਂ ਲੰਬੀ ਦੂਰੀ ਲਈ ਬੇਹੱਦ ਢੁਕਵਾਂ

 HIGH SAVINGS
  • ਗੀਅਰ ਸ਼ਿਫਟ ਐਡਵਾਈਜ਼ਰ
  • ਈਕੋ ਸਵਿੱਚ
  • ਵੱਧ ਬਾਲਣ ਕੁਸ਼ਲਤਾ: ਡਰਾਈਵਿੰਗ ਦੇ ਦੋ ਮੋਡ - ਈਕੋ ਅਤੇ ਨੌਰਮਲ
  • ਵੱਧ ਬੱਚਤ: ਰੱਖ-ਰਖਾਅ ਦਾ ਘੱਟ ਖ਼ਰਚ ਅਤੇ ਕੁੱਲ ਜੀਵਨ ਦੀ ਲੰਬੀ ਉਮਰ

HIGH PROFITS
  • ਵਜ਼ਨ ਢੋਣ ਦੀ ਵੱਧ ਸਮਰੱਥਾ: ਕੁੱਲ ਮਜ਼ਬੂਤ ​​ਅਤੇ ਭਰੋਸੇਮੰਦ
  • ਵੱਧ ਆਮਦਨ: ਵੱਧ ਲਾਭ ਲਈ ਉਪਯੋਗਾਂ ਦੀ ਲੰਬੀ ਸ਼੍ਰੇਣੀ

TATA ADVANTAGE
  • 3 ਸਾਲ ਜਾਂ 1 ਲੱਖ ਕਿ.ਮੀ. (ਜੋ ਵੀ ਪਹਿਲਾਂ ਹੋਵੇ) ਦੀ ਮਿਆਰੀ ਵਾਰੰਟੀ
  • 24-ਘੰਟੇ ਟੋਲ-ਫ੍ਰੀ ਹੈਲਪਲਾਈਨ ਨੰਬਰ (1800 209 7979)
  • ਮਨ ਦੀ ਸ਼ਾਂਤੀ: ਟਾਟਾ ਸਮਰਥ ਅਤੇ ਸੰਪੂਰਨ ਸੇਵਾ ਪੈਕੇਜ
ਇੰਜਣ
ਪ੍ਰਕਾਰ 1.5 ਕਾਮਨ ਰੇਲ ਟਰਬੋ ਇੰਟਰਕੂਲਡ ਡੀਜ਼ਲ - 4 ਸਿਲੰਡਰ
ਪਾਵਰ 59.5 kW @ 4000 r/min (80 ਐਚ.ਪੀ.)
ਟਾਰਕ 220 Nm @ 1750-2500 r/min
ਗ੍ਰੇਡੇਬਿਲਿਟੀ 37%
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ ਗੀਅਰ ਬਾਕਸ ਦਾ ਪ੍ਰਕਾਰ ਜੀ.ਬੀ.ਐਸ. 65 ਸਿੰਕ੍ਰੋਮੇਸ਼ 5F+1R
ਸਟੀਰਿੰਗ ਹਾਈਡ੍ਰੌਲਿਕ ਪਾਵਰ ਸਟੀਅਰਿੰਗ
ਵੱਧ ਤੋਂ ਵੱਧ ਸਪੀਡ 80 ਕਿ.ਮੀ./ਘੰਟਾ
ਬ੍ਰੇਕਾਂ
ਬ੍ਰੇਕਾਂ ਡਿਸਕ ਬ੍ਰੇਕ; ਪਿਛਲੀ - ਡਰੱਮ ਬ੍ਰੇਕ
ਰੀਜਨਰੇਟਿਵ ਬ੍ਰੇਕ -
ਅਗਲਾ ਸਸਪੈਂਸ਼ਨ ਪੈਰਾਬੋਲਿਕ ਲੀਫ ਸਪਰਿੰਗ - 2 ਪਰਤਾਂ
ਪਿਛਲਾ ਸਸਪੈਂਸ਼ਨ ਅੱਧ-ਅੰਡਾਕਾਰ ਲੀਫ ਸਪਰਿੰਗ - 10 ਪਰਤਾਂ
ਪਹੀਏ ਅਤੇ ਟਾਇਰ
ਟਾਇਰ ਟਾਇਰ 215/75 R15 (ਨੀਮੋਨ)
ਗੱਡੀ ਦੇ ਮਾਪ (ਮਿ.ਮੀ.)
ਲੰਬਾਈ 4734
ਚੌੜਾਈ 1694
ਉਚਾਈ 2014
ਵ੍ਹੀਲਬੇਸ 2600
ਅੱਗੇ ਦਾ ਟਰੈਕ -
ਪਿਛਲਾ ਟਰੈਕ -
ਗ੍ਰਾਉੰਡ ਕਲੀਅਰੈਂਸ 192
ਘੱਟ ਤੋਂ ਘੱਟ ਟੀ.ਸੀ.ਆਰ. 6050
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. 3160 kg
ਪੇਲੋਡ 1700 kg
ਬੈਟਰੀ
ਬੈਟਰੀ ਕੈਮਿਸਟ੍ਰੀ -
ਬੈਟਰੀ ਦੀ ਸ਼ਕਤੀ (kWh) -
ਆਈਪੀ ਰੇਟਿੰਗ -
ਪ੍ਰਮਾਣਿਤ ਰੇਂਜ -
ਹੌਲੀ ਚਾਰਜਿੰਗ ਦਾ ਸਮਾਂ -
ਤੇਜ਼ ਚਾਰਜਿੰਗ ਦਾ ਸਮਾਂ -
ਪ੍ਰਦਰਸ਼ਨ
ਗ੍ਰੇਡਬਿਲਟੀ 37%
ਸੀਟਾਂ ਅਤੇ ਵਾਰੰਟੀ
ਸੀਟਾਂ D+1
ਵਾਰੰਟੀ 3 ਸਾਲ / 1,00,000 ਕਿਲੋਮੀਟਰ (ਜੋ ਵੀ ਪਹਿਲਾਂ ਹੋਵੇ)
ਬੈਟਰੀ ਦੀ ਵਾਰੰਟੀ -
Intra V50 Pickup | Best in Class Power and Pickup
Intra V50 Pickup | Best in Class Power and Pickup

Applications

ਸੰਬੰਧਿਤ ਗੱਡੀਆਂ

Tata Intra V20

Intra V20

2265

ਜੀ.ਡਬਲਯੂ.ਵੀ.

35/5 L CNG Cylin ... 35/5 L CNG Cylinder Capacity- 80 L(45L+35L)

ਬਾਲਣ ਟੈਂਕ ਦੀ ਸਮਰੱਥਾ

1199 cc

ਇੰਜਣ

TATA Intra V70 Gold

INTRA V70 GOLD

3490 kg

ਜੀ.ਡਬਲਯੂ.ਵੀ.

35 L

ਬਾਲਣ ਟੈਂਕ ਦੀ ਸਮਰੱਥਾ

1497 cc

ਇੰਜਣ

Tata Intra V20 Gold

ਇੰਟਰਾ V20 ਗੋਲਡ

2550 ਕਿ.ਗ੍ਰਾ.

ਜੀ.ਡਬਲਯੂ.ਵੀ.

ਪੈਟਰੋਲ ਬਾਲਣ ਟੈਂਕ ... ਪੈਟਰੋਲ ਬਾਲਣ ਟੈਂਕ - 35 ਲੀਟਰ / 5 ਲੀਟਰ ਸੀ ਐਨ ਜੀ ਸਿਲੰਡਰ - 110 ਲੀਟਰ (45 ਲੀਟਰ +35 ਲੀਟਰ ਅਤੇ 30 ਲੀਟਰ )

ਬਾਲਣ ਟੈਂਕ ਦੀ ਸਮਰੱਥਾ

1199 ਸੀ.ਸੀ. ਡੀ.ਆਈ. ਇ ... 1199 ਸੀ.ਸੀ. ਡੀ.ਆਈ. ਇੰਜਣ

ਇੰਜਣ

TATA Intra V50 Gold

ਇੰਟਰਾ V50 ਗੋਲਡ

3160 kg

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

NA

ਇੰਜਣ