• Image
    1
  • Image
    2
  • Image
    3

ਟਾਟਾ ਇੰਟਰਾ V20 ਗੋਲਡ

ਸਾਡੇ 'ਪ੍ਰੀਮੀਅਮ ਟਫ' ਡਿਜ਼ਾਈਨ ਦੇ ਸਿਧਾਂਤ 'ਤੇ 'ਤੇ ਤਿਆਰ ਕੀਤਾ ਗਿਆ, ਟਾਟਾ ਇੰਟਰਾ V20 ਗੋਲਡ ਪਿਕਅੱਪ ਭਾਰਤ ਦਾ ਪਹਿਲਾ ਦੋ ਬਾਲਣਾਂ (ਸੀ.ਐਨ.ਜੀ. + ਪੈਟਰੋਲ) ਵਾਲਾ ਪਿਕਅੱਪ ਹੈ। ਚਿੰਤਾ-ਮੁਕਤ ਯਾਤਰਾ ਪ੍ਰਦਾਨ ਕਰਨ ਲਈ ਸੰਕਲਪਿਤ, ਇੰਟਰਾ V20 ਗੋਲਡ ਪਿਕਅੱਪ ਨਿਰਵਿਘਨ ਸੰਚਾਲਣ ਦੀ ਪੇਸ਼ਕਸ਼ ਕਰਦਾ ਹੈ ਅਤੇ 800 ਕਿ.ਮੀ. ਦੀ ਵਿਸਤ੍ਰਿਤ ਰੇਂਜ ਦੇ ਨਾਲ ਆਉਂਦਾ ਹੈ।

2550 ਕਿ.ਗ੍ਰਾ.

ਜੀ.ਡਬਲਯੂ.ਵੀ.

ਪੈਟਰੋਲ ਬਾਲਣ ਟੈਂਕ - 3 ... ਪੈਟਰੋਲ ਬਾਲਣ ਟੈਂਕ - 35 ਲੀਟਰ / 5 ਲੀਟਰ ਸੀ ਐਨ ਜੀ ਸਿਲੰਡਰ - 110 ਲੀਟਰ (45 ਲੀਟਰ +35 ਲੀਟਰ ਅਤੇ 30 ਲੀਟਰ )

ਬਾਲਣ ਟੈਂਕ ਦੀ ਸਮਰੱਥਾ

1199 ਸੀ.ਸੀ. ਡੀ.ਆ ... 1199 ਸੀ.ਸੀ. ਡੀ.ਆਈ. ਇੰਜਣ

ਇੰਜਣ

ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

STURDY AND ROBUST BUILD
  • ਆਪਣੇ ਵਰਗ ਦੀ ਸਭਤੋਂ ਲੰਬੀ ਲੋਡ ਬਾਡੀ 2690 ਮਿ.ਮੀ. (8.8') x 1620 ਮਿ.ਮੀ. (5.3') x 300 ਮਿ.ਮੀ.
  • ਦੋ ਬਾਲਣਾਂ ਦੇ ਪਿਕਅੱਪ ਲਈ 1200 ਕਿ.ਗ੍ਰਾ. ਦੀ ਸਭ ਤੋਂ ਵੱਧ ਦਰਜਾ ਪ੍ਰਾਪਤ ਪੇਲੋਡ ਸਮਰੱਥਾ
  • 165 R14 LT 8PR (ਟਿਊਬਲੈੱਸ) ਟਾਇਰ
  • ਦੂਰ-ਦੁਰਾਡੇ ਸਥਾਨਾਂ ਤੱਕ ਪਹੁੰਚਣ ਲਈ ਹਰ ਤਰ੍ਹਾਂ ਦੀ ਸੜਕ ਦੀ ਸਮਰੱਥਾ

HIGH POWER
  • 1.2 ਲੀਟਰ, ਤਿੰਨ ਸਿਲੰਡਰ, NGNA ਦੋ ਬਾਲਣ ਵਾਲਾ ਸੀ.ਐਨ.ਜੀ. ਇੰਜਣ
  • ਪੈਟਰੋਲ ਦੀ ਸ਼ਕਤੀ: 43 kW @ 4000 ਆਰ.ਪੀ.ਐਮ. | ਸੀ ਐਨ ਜੀ: 39 kW @ 4000 ਆਰ.ਪੀ.ਐਮ.
  • 106 Nm @ 1800 - 2200 ਆਰ.ਪੀ.ਐਮ. (ਪੈਟਰੋਲ) | 95 Nm @ 1800 - 2200 ਆਰ.ਪੀ.ਐਮ. (ਸੀ.ਐਨ.ਜੀ.) ਦਾ ਟਾਰਕ

HIGH PERFORMANCE
  • ਸਖ਼ਤ ਸਸਪੈਂਸ਼ਨ
  • ਵੱਧ ਗਰਾਊਂਡ ਕਲੀਅਰੈਂਸ: 175 ਮਿ.ਮੀ.
  • ਅੱਧ-ਅੰਡਾਕਾਰ ਲੀਫ਼ ਸਪ੍ਰਿੰਗ ਸਸਪੈਂਸ਼ਨ
  • ਹਾਈਡ੍ਰੋ ਫਾਰਮਿੰਗ ਚੈਸੀ ਦੇ ਨਾਲ ਵੱਧ ਤਾਕਤ ਅਤੇ ਕਠੋਰਤਾ

BIG ON COMFORT
  • ਡੈਸ਼ਬੋਰਡ 'ਤੇ ਲੱਗੇ ਗੀਅਰ ਲੀਵਰ ਦੇ ਨਾਲ ਵਾਕਥਰੂ ਕੈਬਿਨ
  • ਸਟੈਂਡਰਡ ਇਲੈਕਟ੍ਰਿਕ ਪਾਵਰ ਸਟੀਅਰਿੰਗ ਨਾਲ ਬਿਹਤਰ ਡਰਾਈਵੇਬਿਲਿਟੀ

TATA ADVANTAGE
  • 3 ਸਾਲ / 1,00,000 ਕਿ.ਮੀ. (ਜੋ ਵੀ ਪਹਿਲਾਂ ਹੋਵੇ) ਦੀ ਮਿਆਰੀ ਵਾਰੰਟੀ
  • 24 ਘੰਟੇ ਟੋਲ-ਫ੍ਰੀ ਹੈਲਪਲਾਈਨ ਨੰਬਰ (1800 209 7979)
  • ਮਨ ਦੀ ਸ਼ਾਂਤੀ: ਟਾਟਾ ਸਮਰਥ ਅਤੇ ਸੰਪੂਰਨ ਸੇਵਾ ਪੈਕੇਜ
ਇੰਜਣ
ਪ੍ਰਕਾਰ -
ਪਾਵਰ 43 kW @ 4000 ਆਰ.ਪੀ.ਐਮ. CNG: 39 kW @ 4000 ਆਰ.ਪੀ.ਐਮ.
ਟਾਰਕ ਪੈਟਰੋਲ: 106 Nm @ 1800 - 2200 ਆਰ.ਪੀ.ਐਮ. CNG: 95 Nm @ 1800 - 2200 ਆਰ.ਪੀ.ਐਮ.
ਗ੍ਰੇਡੇਬਿਲਿਟੀ -
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ -
ਸਟੀਰਿੰਗ Electric power assisted
ਵੱਧ ਤੋਂ ਵੱਧ ਸਪੀਡ -
ਬ੍ਰੇਕਾਂ
ਬ੍ਰੇਕਾਂ ਅਗਲਾ - ਡਿਸਕ ਬ੍ਰੇਕ; ਪਿੱਛੇ - ਡਰੱਮ ਬ੍ਰੇਕ
ਰੀਜਨਰੇਟਿਵ ਬ੍ਰੇਕ -
ਅਗਲਾ ਸਸਪੈਂਸ਼ਨ ਅੱਧ-ਅੰਡਾਕਾਰ ਲੀਫ਼ ਸਪ੍ਰਿੰਗ
ਪਿਛਲਾ ਸਸਪੈਂਸ਼ਨ ਅੱਧ-ਅੰਡਾਕਾਰ ਲੀਫ਼ ਸਪ੍ਰਿੰਗ
ਪਹੀਏ ਅਤੇ ਟਾਇਰ
ਟਾਇਰ 165 R14 LT 8PR (ਟਿਊਬਲੈੱਸ)
ਗੱਡੀ ਦੇ ਮਾਪ (ਮਿ.ਮੀ.)
ਲੰਬਾਈ -
ਚੌੜਾਈ -
ਉਚਾਈ -
ਵ੍ਹੀਲਬੇਸ 2450 ਮਿ.ਮੀ.
ਅੱਗੇ ਦਾ ਟਰੈਕ -
ਪਿਛਲਾ ਟਰੈਕ -
ਗ੍ਰਾਉੰਡ ਕਲੀਅਰੈਂਸ 175 ਮਿ.ਮੀ.
ਘੱਟ ਤੋਂ ਘੱਟ ਟੀ.ਸੀ.ਆਰ. 5675 ਮਿ.ਮੀ.
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. 2550 ਕਿ.ਗ੍ਰਾ.
ਪੇਲੋਡ 1200 ਕਿ.ਗ੍ਰਾ.
ਬੈਟਰੀ
ਬੈਟਰੀ ਕੈਮਿਸਟ੍ਰੀ -
ਬੈਟਰੀ ਦੀ ਸ਼ਕਤੀ (kWh) -
ਆਈਪੀ ਰੇਟਿੰਗ -
ਪ੍ਰਮਾਣਿਤ ਰੇਂਜ -
ਹੌਲੀ ਚਾਰਜਿੰਗ ਦਾ ਸਮਾਂ -
ਤੇਜ਼ ਚਾਰਜਿੰਗ ਦਾ ਸਮਾਂ -
ਪ੍ਰਦਰਸ਼ਨ
ਗ੍ਰੇਡਬਿਲਟੀ -
ਸੀਟਾਂ ਅਤੇ ਵਾਰੰਟੀ
ਸੀਟਾਂ -
ਵਾਰੰਟੀ 3 ਸਾਲ / 100,000 ਕਿ.ਮੀ. (ਜੋ ਵੀ ਪਹਿਲਾਂ ਹੋਵੇ)
ਬੈਟਰੀ ਦੀ ਵਾਰੰਟੀ -

Applications

ਸੰਬੰਧਿਤ ਗੱਡੀਆਂ

Tata Intra V10

ਟਾਟਾ ਇੰਟਰਾ ਵੀ 10

NA

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

NA

ਇੰਜਣ

Tata Intra V20

Intra V20

2265

ਜੀ.ਡਬਲਯੂ.ਵੀ.

35/5 L CNG Cylin ... 35/5 L CNG Cylinder Capacity- 80 L(45L+35L)

ਬਾਲਣ ਟੈਂਕ ਦੀ ਸਮਰੱਥਾ

1199 cc

ਇੰਜਣ

Image V70 Gold right I

Intra V70 Gold

3490 kg

ਜੀ.ਡਬਲਯੂ.ਵੀ.

35 L

ਬਾਲਣ ਟੈਂਕ ਦੀ ਸਮਰੱਥਾ

1497 cc

ਇੰਜਣ

Tata Intra V20 Gold

ਟਾਟਾ ਇੰਟਰਾ V20 ਗੋਲਡ

2550 ਕਿ.ਗ੍ਰਾ.

ਜੀ.ਡਬਲਯੂ.ਵੀ.

ਪੈਟਰੋਲ ਬਾਲਣ ਟੈਂਕ ... ਪੈਟਰੋਲ ਬਾਲਣ ਟੈਂਕ - 35 ਲੀਟਰ / 5 ਲੀਟਰ ਸੀ ਐਨ ਜੀ ਸਿਲੰਡਰ - 110 ਲੀਟਰ (45 ਲੀਟਰ +35 ਲੀਟਰ ਅਤੇ 30 ਲੀਟਰ )

ਬਾਲਣ ਟੈਂਕ ਦੀ ਸਮਰੱਥਾ

1199 ਸੀ.ਸੀ. ਡੀ.ਆਈ. ਇ ... 1199 ਸੀ.ਸੀ. ਡੀ.ਆਈ. ਇੰਜਣ

ਇੰਜਣ

NEW LAUNCH
Tata Ace New Launch