Small Commercial Vehicles
Punjabi
Change Language
ਏਸ ਗੋਲਡ ਸੀ.ਐਨ.ਜੀ.
ਭਰੋਸੇਮੰਦ ਟਾਟਾ ਏਸ ਰੇਂਜ ਨੇ ਲੋਕਾਂ ਨੂੰ ਉਨ੍ਹਾਂ ਦੇ ਸਫਲਤਾ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹੋਏ 24 ਲੱਖ + ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ। ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਛੋਟੇ ਵਪਾਰਕ ਵਾਹਨਾਂ ਵਿੱਚੋਂ ਇੱਕ ਹੈ।
1630
ਜੀ.ਡਬਲਯੂ.ਵੀ.
30 ਲੀਟਰ
ਬਾਲਣ ਟੈਂਕ ਦੀ ਸਮਰੱਥਾ
702 ਸੀ.ਸੀ.
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ
- ਰਾਤ ਨੂੰ ਅਤੇ ਸਵੇਰੇ ਸੁਰੱਖਿਅਤ ਡਰਾਈਵਿੰਗ ਲਈ 5X ਬਿਹਤਰ ਰੋਸ਼ਨੀ ਦੀ ਤੀਬਰਤਾ ਦੇ ਨਾਲ ਵਧੀ ਹੋਈ ਫੋਕਸ ਰੇਂਜ
- ਸਟੀਅਰਿੰਗ ਘੁਮਾਉਣ ਦੀ 35% ਘੱਟ ਕੋਸ਼ਿਸ਼ ਦੇ ਨਾਲ ਬਿਹਤਰ ਸਟੀਅਰਿੰਗ ਬਾਕਸ
- ਗੱਡੀ ਚਲਾਉਣ ਦੇ ਦੌਰਾਨ ਵੱਧ ਤੋਂ ਵੱਧ ਆਰਾਮ ਲਈ ਹੈੱਡ ਰੈਸਟ ਅਤੇ ਵਾਧੂ ਰੀਅਰ ਵਾਰਡ ਯਾਤਰਾ ਦੇ ਨਾਲ ਐਰਗੋਨੋਮਿਕ ਫਲੈਟ ਸੀਟਾਂ।
- ਪੈਂਡੂਲਰ ਏ.ਪੀ.ਐਮ. ਮੋਡੀਊਲ ਨਾਲ ਡਰਾਈਵਿੰਗ ਦਾ ਬਿਹਤਰ ਅਨੁਭਵ
- ਬਿਹਤਰ ਪਾਵਰ ਅਤੇ ਪਿਕਅੱਪ ਲਈ 2-ਸਿਲੰਡਰ 694 ਸੀ.ਸੀ. ਗੈਸ ਇੰਜੈਕਸ਼ਨ ਇੰਜਣ
- 19.4 kW ਦੀ ਵੱਧ ਤੋਂ ਵੱਧ ਪਾਵਰ
- 51 Nm ਦਾ ਵੱਧ ਤੋਂ ਵੱਧ ਟਾਰਕ
- ਗੀਅਰ ਸ਼ਿਫਟ ਐਡਵਾਈਜ਼ਰ ਵਾਲਾ ਬਾਲਣ ਕੁਸ਼ਲ 2 ਸਿਲੰਡਰ ਇੰਜਣ ਵਾਧੂ ਯਾਤਰਾਵਾਂ ਲਈ ਬਿਹਤਰ ਮਾਈਲੇਜ ਦਿੰਦਾ ਹੈ।
- 2520 ਮਿ.ਮੀ. (8.2 ਫੁੱਟ) ਲੰਬੀ ਲੋਡ ਬਾਡੀ
- ਵਧੇਰੇ ਲੋਡਿੰਗ ਲਈ ਲੀਫ ਸਪਰਿੰਗ ਸਸਪੈਂਸ਼ਨ
ਇੰਜਣ
| ਪ੍ਰਕਾਰ | ਵਾਟਰ ਕੂਲਡ;ਮਲਟੀਪੁਆਇੰਟ ਗੈਸ ਇੰਜੈਕਸ਼ਨ ਵਿਸ਼ੇਸ਼ ਸੀ.ਐਨ.ਜੀ. ਇੰਜਣ |
| ਪਾਵਰ | 19.40kW |
| ਟਾਰਕ | 51 Nm @ 2500 RPM |
| ਗ੍ਰੇਡੇਬਿਲਿਟੀ | 35% |
ਕਲੱਚ ਅਤੇ ਟ੍ਰਾਂਸਮਿਸ਼ਨ
| ਗੀਅਰ ਬਾਕਸ ਦਾ ਪ੍ਰਕਾਰ | GBS 65-5/5.6 |
| ਸਟੀਰਿੰਗ | ਮਕੈਨੀਕਲ, ਵੇਰੀਏਬਲ ਅਨੁਪਾਤ (23.1 ਤੋਂ 28.9:1), 380 ਮਿ.ਮੀ. ਵਿਆਸ |
| ਵੱਧ ਤੋਂ ਵੱਧ ਸਪੀਡ | 70 ਕਿ.ਮੀ. ਪ੍ਰਤੀ ਘੰਟਾ |
ਬ੍ਰੇਕਾਂ
| ਬ੍ਰੇਕਾਂ | ਅਗਲੀ - ਡਿਸਕ ਬ੍ਰੇਕ; ਪਿਛਲੀ - ਡਰੱਮ ਬ੍ਰੇਕ 200mm ਵਿਆਸ x 30 ਮਿ.ਮੀ.; ਐਲ.ਸੀ.ਆਰ.ਵੀ. ਸਿਰਫ ਪਿਛਲੀਆਂ ਬ੍ਰੇਕਾਂ ਲਈ ਪ੍ਰਦਾਨ ਕੀਤਾ ਗਿਆ ਹੈ |
| ਰੀਜਨਰੇਟਿਵ ਬ੍ਰੇਕ | - |
| ਅਗਲਾ ਸਸਪੈਂਸ਼ਨ | ਪੈਰਾਬੋਲਿਕ ਲੀਫ ਸਪਰਿੰਗ |
| ਪਿਛਲਾ ਸਸਪੈਂਸ਼ਨ | ਸੈਮੀ - ਅੰਡਾਕਾਰ ਲੀਫ ਸਪਰਿੰਗ |
ਪਹੀਏ ਅਤੇ ਟਾਇਰ
| ਟਾਇਰ | 145R12 ਐਲ.ਟੀ. 8PR ਰੇਡੀਅਲ ਟਿਊਬਲੈੱਸ ਟਾਇਰ |
ਗੱਡੀ ਦੇ ਮਾਪ (ਮਿ.ਮੀ.)
| ਲੰਬਾਈ | 4075 |
| ਚੌੜਾਈ | 1500 |
| ਉਚਾਈ | 1850 |
| ਵ੍ਹੀਲਬੇਸ | 2250 |
| ਅੱਗੇ ਦਾ ਟਰੈਕ | - |
| ਪਿਛਲਾ ਟਰੈਕ | - |
| ਗ੍ਰਾਉੰਡ ਕਲੀਅਰੈਂਸ | 160 |
| ਘੱਟ ਤੋਂ ਘੱਟ ਟੀ.ਸੀ.ਆਰ. | 4625 |
ਵਜ਼ਨ (ਕਿਲੋਗ੍ਰਾਮ)
| ਜੀ.ਵੀ.ਡਬਲਯੂ. | 1630 |
| ਪੇਲੋਡ | 640 |
ਬੈਟਰੀ
| ਬੈਟਰੀ ਕੈਮਿਸਟ੍ਰੀ | - |
| ਬੈਟਰੀ ਦੀ ਸ਼ਕਤੀ (kWh) | - |
| ਆਈਪੀ ਰੇਟਿੰਗ | - |
| ਪ੍ਰਮਾਣਿਤ ਰੇਂਜ | - |
| ਹੌਲੀ ਚਾਰਜਿੰਗ ਦਾ ਸਮਾਂ | - |
| ਤੇਜ਼ ਚਾਰਜਿੰਗ ਦਾ ਸਮਾਂ | - |
ਪ੍ਰਦਰਸ਼ਨ
| ਗ੍ਰੇਡਬਿਲਟੀ | 35% |
ਸੀਟਾਂ ਅਤੇ ਵਾਰੰਟੀ
| ਸੀਟਾਂ | D+1 |
| ਵਾਰੰਟੀ | 2 ਸਾਲ / 72000 ਕਿ.ਮੀ. |
| ਬੈਟਰੀ ਦੀ ਵਾਰੰਟੀ | - |
ਸੰਬੰਧਿਤ ਗੱਡੀਆਂ
ਏਸ ਗੋਲਡ ਪਲੱਸ XL
1975
ਜੀ.ਡਬਲਯੂ.ਵੀ.
NA
ਬਾਲਣ ਟੈਂਕ ਦੀ ਸਮਰੱਥਾ
2 ਸਿਲਿੰਡਰ, 700CC ਟਰਬ ... 2 ਸਿਲਿੰਡਰ, 700CC ਟਰਬੋਚਾਰਜਡ
ਇੰਜਣ
ਏਸ ਪ੍ਰੋ ਬਾਈ-ਫਿਊਲ
1535ਕਿ.ਗ੍ਰਾ.
ਜੀ.ਡਬਲਯੂ.ਵੀ.
ਸੀ.ਐਨ.ਜੀ.: 45 ਲੀ ... ਸੀ.ਐਨ.ਜੀ.: 45 ਲੀਟਰ (1 ਸਿਲੰਡਰ) + ਪੈਟਰੋਲ: 5 ਲੀਟਰ
ਬਾਲਣ ਟੈਂਕ ਦੀ ਸਮਰੱਥਾ
694cc engine
ਇੰਜਣ







