ਵਾਧੂ ਸਰਵਿਸਾਂ ਤੁਹਾਡੇ
ਟਰੱਕਾਂ ਦੀ ਖਰੀਦ ਲਈ
ਜਾਣਕਾਰੀ ਹੋਵੇਗੀ ਤਾਂ ਹੀ ਤੇ ਤਰੱਕੀ ਹੋਵੇਗੀ
ਫਲੀਟ ਐਜ 'ਤੇ ਦੂਰ ਬੈਠੇ-ਬੈਠੇ ਹੀ ਗੱਡੀਆਂ ਆਉਣ-ਜਾਣ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਕਰੋ
ਪ੍ਰਭਾਵਸ਼ਾਲੀ ਫੈਸਲੇ ਲੈਣ ਤੋਂ ਲੈ ਕੇ ਭਵਿੱਖ ਦੀ ਯੋਜਨਾ ਬਣਾਉਣ ਤੱਕ, ਹਰ ਚੀਜ਼ ਦੇ ਲਈ ਵਿਹਾਰਕ ਆਧਾਰ 'ਤੇ ਪ੍ਰਦਾਨ ਕੀਤੀ ਗਈ ਸੰਬੰਧਿਤ ਜਾਣਕਾਰੀ ਦੀ ਲੋੜ ਹੁੰਦੀ ਹੈ। ਟਾਟਾ ਮੋਟਰਜ਼ ਫਲੀਟਐਜ ਆਪ ਵਿਕਸਿਤ ਕੀਤੀ ਗਈ, ਅਤਿ-ਆਧੁਨਿਕ ਜੁੜੇ ਹੋਏ ਪਲੇਟਫਾਰਮ ਦੀ ਟੇਕਨਾਲੋਜੀ ਦੇ ਨਾਲ, ਤੁਹਾਡੇ ਕਾਰੋਬਾਰ ਨੂੰ ਵਧੇਰੇ ਸਫਲ ਬਣਾਉਣ ਲਈ ਬਿਹਤਰ ਫੈਸਲੇ ਲੈਣ ਦੀ ਸਮਰੱਥਾ ਪ੍ਰਦਾਨ ਕਰਨ 'ਤੇ ਧਿਆਨ ਦਿੰਦੇ ਹੋਏ, ਤੁਹਾਡੇ ਕਾਰੋਬਾਰ ਨੂੰ ਇੱਕ ਵੱਧ ਮਜ਼ਬੂਤ, ਅੰਕੜੇ-ਅਧਾਰਤ, ਵਿਹਾਰਕ ਕਾਰੋਬਾਰ ਨੂੰ ਤਿਆਰ ਕਰਨ ਦੀ ਰਾਹ ਵਿੱਚ ਹਰ ਜ਼ਰੂਰਤ ਪ੍ਰਦਾਨ ਕਰਦਾ ਹੈ।
1.59ਲੱਖ+
ਕੁੱਲ ਵਰਤੋਂਕਾਰ
3.74ਲੱਖ+
ਕੁੱਲ ਗੱਡੀਆਂ
456ਮਿਲੀਅਨ+
ਕੁੱਲ ਗੱਡੀਆਂ
ਸੰਪੂਰਣ ਸੇਵਾ 2.0
ਜਦੋਂ ਤੁਸੀਂ ਟਾਟਾ ਮੋਟਰਜ਼ ਦਾ ਟਰੱਕ ਖਰੀਦਦੇ ਹੋ, ਤਾਂ ਤੁਸੀਂ ਸਿਰਫ਼ ਕੋਈ ਉਤਪਾਦ ਹੀ ਨਹੀਂ ਖਰੀਦ ਰਹੇ ਹੁੰਦੇ, ਸਗੋਂ ਸੇਵਾਵਾਂ ਦਾ ਇੱਕ ਅਜਿਹਾ ਸੰਸਾਰ ਵੀ ਖਰੀਦ ਰਹੇ ਹੁੰਦੇ ਹੋ ਜਿਸ ਵਿੱਚ ਸੇਵਾ, ਸੜਕ ਕਿਨਾਰੇ ਸਹਾਇਤਾ, ਬੀਮਾ, ਲਾਇਲਟੀ ਅਤੇ ਵੀ ਹੋਰ ਬਹੁਤ ਕੁਝ ਸ਼ਾਮਲ ਹੁੰਦਾ ਹੈ। ਤੁਸੀਂ ਹੁਣ ਆਪਣੇ ਕਾਰੋਬਾਰ 'ਤੇ ਪੂਰਾ-ਪੂਰਾ ਧਿਆਨ ਦੇ ਸਕਦੇ ਹੋ, ਅਤੇ ਸੰਪੂਰਣਸੇਵਾ ਬਾਕੀ ਸਾਰੀਆਂ ਗੱਲਾਂ ਦਾ ਧਿਆਨ ਰੱਖੇਗੀ।
ਸੰਪੂਰਣ ਸੇਵਾ 2.0 ਬਿਲਕੁਲ ਨਵੀਂ ਅਤੇ ਬਿਹਤਰ ਹੈ। ਅਸੀਂ ਇਸ ਨਿਰੰਤਰ ਸੁਧਾਰ ਕਰਨ ਵਾਲੀ ਸੰਪੂਰਣ ਸੇਵਾ ਨੂੰ ਬਣਾਉਣ ਲਈ ਪਿਛਲੇ ਸਾਲ ਆਪਣੇ ਸੈਂਟਰਾਂ 'ਤੇ ਆਉਣ ਵਾਲੇ 6.5 ਮਿਲੀਅਨ ਤੋਂ ਵੱਧ ਗਾਹਕਾਂ ਤੋਂ ਉਨ੍ਹਾਂ ਦੀ ਪ੍ਰਤੀਕ੍ਰਿਆ ਪ੍ਰਾਪਤ ਕੀਤੀ ਹੈ।
ਤੁਹਾਨੂੰ 29 ਰਾਜ ਸਰਵਿਸ ਅਫੀਸ਼ਾਂ, 250+ ਟਾਟਾ ਮੋਟਰਜ਼ ਦੇ ਇੰਜੀਨੀਅਰਾਂ, ਆਧੁਨਿਕ ਉਪਕਰਣਾਂ ਅਤੇ ਸਹੂਲਤਾਂ ਅਤੇ 24x7 ਮੋਬਾਈਲ ਵੈਨਾਂ ਨੂੰ ਸ਼ਾਮਿਲ ਕਰਨ ਵਾਲੇ 1500 ਤੋਂ ਵੱਧ ਚੈਨਲ ਪਾਰਟਨਰਾਂ ਦੀ ਸਹਾਇਤਾ ਤੋਂ ਲਾਭ ਪ੍ਰਾਪਤ ਹੋਵੇਗਾ।
ਟਾਟਾ ਓਕੇ
ਜਦੋਂ ਪਹਿਲਾਂ ਤੋਂ ਵਰਤੇ ਹੋਏ ਟਾਟਾ ਮੋਟਰਜ਼ ਵਪਾਰਕ ਗੱਡੀਆਂ ਵੇਚਣ ਜਾਂ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਟਾਟਾ ਓਕੇ ਇੱਕ ਪਸੰਦੀਦਾ ਵਿਕਲਪ ਹੁੰਦਾ ਹੈ। ਟਾਟਾ ਓਕੇ ਗੱਡੀ ਦੀ ਸਭ ਤੋਂ ਵਧੀਆ ਬਾਜ਼ਾਰੂ ਕੀਮਤ ਦਾ ਭਰੋਸਾ ਅਤੇ ਤੁਹਾਡੇ ਸਥਾਨ 'ਤੇ ਆਕੇ ਮੁਫ਼ਤ ਮੁਲਾਂਕਣ ਕਰਨ ਵਰਗੀਆਂ ਕਈ ਸੁਵਿਧਾਵਾਂ ਪ੍ਰਦਾਨ ਕਰਦਾ ਹੈ। ਇਹ ਯਕੀਨੀ ਬਣਾਉਣ ਲਈ ਕਿ ਤੁਹਾਡਾ ਵੇਚਣ ਜਾਂ ਖਰੀਦਣ ਦਾ ਤਜਰਬਾ ਨਿਰਵਿਘਨ ਹੋਵੇ, ਅਸੀਂ ਪ੍ਰਾਪਤ ਕਰਨ ਅਤੇ ਖਰੀਦਣ, ਮੁਲਾਂਕਣ ਕਰਨ, ਮੁੜ ਤਿਆਰ ਕਰਨ ਅਤੇ ਮੁੜ ਤਿਆਰ ਕੀਤੀਆਂ ਗੱਡੀਆਂ ਦੀ ਵਿਕਰੀ ਦੇ ਹਰ ਚਰਣ ਵਿੱਚ ਸ਼ਾਮਲ ਹੁੰਦੇ ਹਾਂ।
ਟਾਟਾ ਗੁਰੂ
2008-09 ਵਿੱਚ, ਟਾਟਾ ਦੀਆਂ ਵਪਾਰਕ ਗੱਡੀਆਂ ਲਈ ਕੁੱਲ 6.9 ਮਿਲੀਅਨ ਮੁਰੰਮਤ ਦੇ ਕੰਮ ਹੋਏ ਸਨ, ਜਿਨ੍ਹਾਂ ਵਿੱਚੋਂ ਸਿਰਫ਼ 2.7 ਮਿਲੀਅਨ ਟਾਟਾ ਦੇ ਅਧਿਕਾਰਤ ਡੀਲਰਾਂ ਜਾਂ ਸਰਵਿਸ ਸਟੇਸ਼ਨਾਂ ਦੁਆਰਾ ਸਰਵਿਸ ਕੀਤੇ ਗਏ ਸਨ, ਯਾਨੀ ਕਿ 60% ਤੋਂ ਵੱਧ ਕੰਮਾਂ ਨੂੰ ਟਾਟਾ ਮੋਟਰਜ਼ ਦੁਆਰਾ ਨਹੀਂ ਪੂਰਾ ਕੀਤਾ ਗਿਆ ਸੀ, ਬਲਕਿ ਨਿੱਜੀ ਜਾਂ ਅਣਅਧਿਕਾਰਤ ਵਰਕਸ਼ਾਪਾਂ ਦੁਆਰਾ ਕੀਤਾ ਗਿਆ ਸੀ। ਨਾਲ ਹੀ, ਗਾਹਕਾਂ ਲਈ ਇਹਨਾਂ ਕੰਮਾਂ ਵਿੱਚ ਵਰਤੇ ਗਏ ਪੁਰਜ਼ਿਆਂ ਦੀ ਅਸਲੀਅਤ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ ਸੀ - ਇਹ ਕਿਸੇ ਨਿੱਜੀ ਵਰਕਸ਼ਾਪ ਦੇ ਮਕੈਨਿਕ 'ਤੇ ਨਿਰਭਰ ਕਰੇਗਾ।
ਟਾਟਾ ਗੁਰੂ
2008-09 ਵਿੱਚ, ਟਾਟਾ ਦੀਆਂ ਵਪਾਰਕ ਗੱਡੀਆਂ ਲਈ ਕੁੱਲ 6.9 ਮਿਲੀਅਨ ਮੁਰੰਮਤ ਦੇ ਕੰਮ ਹੋਏ ਸਨ, ਜਿਨ੍ਹਾਂ ਵਿੱਚੋਂ ਸਿਰਫ਼ 2.7 ਮਿਲੀਅਨ ਟਾਟਾ ਦੇ ਅਧਿਕਾਰਤ ਡੀਲਰਾਂ ਜਾਂ ਸਰਵਿਸ ਸਟੇਸ਼ਨਾਂ ਦੁਆਰਾ ਸਰਵਿਸ ਕੀਤੇ ਗਏ ਸਨ, ਯਾਨੀ ਕਿ 60% ਤੋਂ ਵੱਧ ਕੰਮਾਂ ਨੂੰ ਟਾਟਾ ਮੋਟਰਜ਼ ਦੁਆਰਾ ਨਹੀਂ ਪੂਰਾ ਕੀਤਾ ਗਿਆ ਸੀ, ਬਲਕਿ ਨਿੱਜੀ ਜਾਂ ਅਣਅਧਿਕਾਰਤ ਵਰਕਸ਼ਾਪਾਂ ਦੁਆਰਾ ਕੀਤਾ ਗਿਆ ਸੀ। ਨਾਲ ਹੀ, ਗਾਹਕਾਂ ਲਈ ਇਹਨਾਂ ਕੰਮਾਂ ਵਿੱਚ ਵਰਤੇ ਗਏ ਪੁਰਜ਼ਿਆਂ ਦੀ ਅਸਲੀਅਤ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ ਸੀ - ਇਹ ਕਿਸੇ ਨਿੱਜੀ ਵਰਕਸ਼ਾਪ ਦੇ ਮਕੈਨਿਕ 'ਤੇ ਨਿਰਭਰ ਕਰੇਗਾ।
ਕਿਸੇ ਵੀ ਸਹਾਇਤਾ ਲਈ, ਹੁਣੇ ਕਾਲ ਕਰੋ
ਵਿਕਰੀ / ਸਰਵਿਸ / ਉਤਪਾਦ ਨਾਲ ਸਬੰਧਤ ਸਮੱਸਿਆਵਾਂ 'ਤੇ ਸਹਾਇਤਾ ਪ੍ਰਾਪਤ ਕਰੋ। ਅਸੀਂ ਭਾਰਤ ਵਿੱਚ ਆਪਣੇ ਸਾਰੇ ਗਾਹਕਾਂ ਲਈ ਪੁਰਜ਼ਿਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਂਦੇ ਹਾਂ।
ਟੋਲ ਫ੍ਰੀ ਨੰਬਰ 'ਤੇ ਕਾਲ ਕਰੋ
18002097979






