ਯੋਧਾ ਕਰੂ ਕੈਬ
ਟਾਟਾ ਯੋਧਾ ਨੂੰ ਇਸਨੂੰ ਵਰਤਣ ਵਾਲੇ ਲੋਕਾਂ ਵਿੱਚ ਇੱਕ ਦਮਦਾਰ, ਸ਼ਕਤੀਸ਼ਾਲੀ ਅਤੇ ਮਜ਼ਬੂਤ ਪਿਕਅੱਪ ਗੱਡੀ ਵਜੋਂ ਪਛਾਣਿਆ ਜਾਂਦਾ ਹੈ, ਜੋ ਕਿ ਸ਼ਕਤੀਸ਼ਾਲੀ ਇੰਜਣ ਅਤੇ ਮਜ਼ਬੂਤ ਕੁੱਲ ਬਣਾਵਟ ਦੇ ਕਾਰਨ ਵੱਧ ਪੇਲੋਡ ਢੋਣ ਅਤੇ ਤੇਜ਼ੀ ਨਾਲ ਮੁੜ ਆਉਣ ਲਈ ਤਿਆਰ ਹੈ। ਇਹ ਬ੍ਰਾਂਡ ਇੱਕ ਬਿਲਕੁੱਲ ਸਹੀ ਪਿਕਅੱਪ ਵਾਹਨ - ਮਜ਼ਬੂਤ ਅਤੇ ਚੁਸਤ, ਕਿਸੇ ਯੋਧੇ ਦੀ ਵਰਗੀ ਇਸਨੂੰ ਵਰਤਣ ਵਾਲੇ ਲੋਕਾਂ ਦੀਆਂ ਇੱਛਾਵਾਂ ਨਾਲ ਮੇਲ ਖਾਂਦਾ ਹੈ।
2990
ਜੀ.ਡਬਲਯੂ.ਵੀ.
45 ਲੀਟਰ
ਬਾਲਣ ਟੈਂਕ ਦੀ ਸਮਰੱਥਾ
73.6 kW @ 3750 r ... 73.6 kW @ 3750 r/min
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

- ਟਾਟਾ ਯੋਧਾ ਰੇਂਜ ਦੇ ਪਿਕਅੱਪ ਆਪਣੇ ਵਰਗ ਦੇ ਸਭ ਤੋਂ ਸ਼ਕਤੀਸ਼ਾਲੀ ਇੰਜਣ ਦੇ ਨਾਲ ਆਉਂਦੇ ਹਨ, ਜੋ 74.8 kW ਪਾਵਰ ਪੈਦਾ ਕਰਨ ਅਤੇ 250 Nm ਟਾਰਕ ਪ੍ਰਦਾਨ ਕਰਨ ਦੇ ਸਮਰੱਥ ਹਨ, ਅਤੇ ਇਸ ਲਈ ਤੇਜ਼ੀ ਨਾਲ ਵਾਪਸ ਮੁੜ ਆਉਣ ਦੇ ਕਾਰਨ ਜ਼ਿਆਦਾ ਵਜ਼ਨ ਢੋਣ ਅਤੇ ਜ਼ਿਆਦਾ ਯਾਤਰਾਵਾਂ ਪੂਰੀਆਂ ਕਰਨ ਦੇ ਸਮਰੱਥ ਹਨ।

- ਸਖ਼ਤ ਅੱਧ-ਅੰਡਾਕਾਰ - ਲੀਫ਼ ਸਪਰਿੰਗ ਸਸਪੈਂਸ਼ਨ ਜਿਸ ਵਿੱਚ ਅੱਗੇ 6 ਪੱਤੇ ਅਤੇ ਪਿਛਲੇ ਪਾਸੇ 9 ਲੀਵਸ ਹਨ, ਅਤੇ 4 ਮਿ. ਮੀ.ਟਰ ਮੋਟਾ ਹਾਈਡ੍ਰੋਫਾਰਮਡ ਚੈਸੀ ਫਰੇਮ, ਇਸ ਗੱਡੀ ਨੂੰ ਹਰ ਕਿਸਮ ਦੇ ਵਜ਼ਨ ਨੂੰ ਵੱਢੀ ਮਾਤਰਾ ਵਿੱਚ ਢੋਣ ਅਤੇ ਪੁੰਜ ਵਿੱਚ ਚੁੱਕਣ ਲਈ ਢੁਕਵਾਂ ਬਣਾਉਂਦਾ ਹੈ।
- 16” ਦੇ ਵੱਡੇ ਟਾਇਰ ਵੱਧ ਦੀ ਸਥਿਤੀ ਵਿੱਚ ਸਥਿਰਤਾ ਅਤੇ ਤੇਜ਼ ਗਤੀ ਦੇ ਸੰਚਾਲਨ ਵਿੱਚ ਸਥਿਰਤਾ ਨੂੰ ਵਧਾਉਂਦੇ ਹਨ।

- ਬਾਲਣ ਦੀ ਬਿਹਤਰ ਕਿਫ਼ਾਇਤ ਲਈ ਈਕੋ ਮੋਡ ਅਤੇ ਗੀਅਰ ਸ਼ਿਫਟ ਐਡਵਾਈਜ਼ਰ ਸਲਾਹਕਾਰ।

- ਲੁਬਰੀਕੇਟਿਡ ਫਾਰ ਲਾਈਫ (LFL) ਦੀ ਕੁੱਲ ਸਹੂਲਤ ਨੂੰ ਗੱਡੀ ਦੀ ਪੂਰੀ ਜ਼ਿੰਦਗੀ ਦੇ ਦੌਰਾਨ ਕਿਸੇ ਵੀ ਗ੍ਰੀਸਿੰਗ ਦੀ ਲੋੜ ਨਹੀਂ ਪੈਂਦੀ।
- 20,000 ਕਿਲੋਮੀਟਰ ਦਾ ਇੰਜਣ ਦਾ ਤੇਲ ਬਦਲਣ ਦਾ ਅੰਤਰਾਲ - ਗੱਡੀ ਦਾ ਸਰਵਿਸ ਦਾ ਖਰਚਾ ਘੱਟ
- DPF ਦੇ ਨਾਲ LNT ਤਕਨਾਲੋਜੀ - ਕੋਈ DEF ਭਰਨ ਦੀ ਲੋੜ ਨਹੀਂ।

- ਬਿਹਤਰ ਹੋਈ ਸੁਰੱਖਿਆ ਲਈ ਅਗਲੇ ਪਾਸੇ ਪੱਥਰ-ਗਾਰਡ।
- ਮੁਰੰਮਤ ਅਤੇ ਸੇਵਾਯੋਗਤਾ ਦੀ ਸੌਖ ਲਈ ਮਜ਼ਬੂਤ 3-ਪੀਸ ਵਾਲਾ ਧਾਤੂ ਦਾ ਬੰਪਰ।
- ਕੱਚੀ ਅਤੇ ਉਬੜ-ਖਾਬੜ ਸੜਕਾਂ 'ਤੇ ਸਥਿਰਤਾ ਲਈ ਅਗਲੇ ਪਾਸੇ ਐਂਟੀ-ਰੋਲ ਬਾਰ।

- ਡਰਾਈਵਿੰਗ ਦੇ ਉੱਤਮ ਐਰਗੋਨੋਮਿਕਸ - ਲੰਬੇ ਸਫ਼ਰ ਦੇ ਦੌਰਾਨ ਡਰਾਈਵਿੰਗ ਦੇ ਆਰਾਮਦਾਇਕ ਅਨੁਭਵ ਲਈ ਐਡਜਸਟੇਬਲ ਪਾਵਰ ਸਟੀਅਰਿੰਗ, ਰੀਕਲਾਈਨਿੰਗ ਸੀਟ ਅਤੇ ਐਰਗੋਨੋਮਿਕ ਪੈਡਲ ਪੋਜੀਸ਼ਨ।
- ਹੈੱਡ ਰੈਸਟ ਦੇ ਨਾਲ ਫਲੈਟ ਲੇਡਾਊਨ ਰੀਕਲਾਈਨਿੰਗ ਸੀਟਾਂ।
- ਕੈਬਿਨ ਵਿੱਚ ਉੱਚ ਉਪਯੋਗੀ ਕੰਪਾਰਟਮੈਂਟ - ਲਾਕ ਹੋਣ ਵਾਲਾ ਦਸਤਾਨੇ ਵਾਲਾ ਡੱਬਾ, ਮੈਗਜ਼ੀਨ/ਬੋਤਲ ਹੋਲਡਰ ।
- ਵਾਧੂ ਸਹੂਲਤ ਲਈ ਉੱਨਤ ਵਿਸ਼ੇਸ਼ਤਾਵਾਂ - ਤੇਜ਼ ਮੋਬਾਈਲ ਚਾਰਜਰ, RPAS, ਅਤੇ ਕੇਬਿਨ ਦੀ ਪਿਛਲੀ ਕੰਧ 'ਤੇ ਸਲਾਈਡਿੰਗ ਵਿੰਡੋ।
ਇੰਜਣ
ਪ੍ਰਕਾਰ | TATA 2.2L BS 6 ਡੀ. ਆਈ. ਇੰਜਣ (2179 cc) |
ਪਾਵਰ | - |
ਟਾਰਕ | 250 Nm @ 1000-2500 r/min |
ਗ੍ਰੇਡੇਬਿਲਿਟੀ | 34% |
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ | GBS 76 - 5/4.49 ਸਿੰਕ੍ਰੋਮੈਸ਼ 5F + 1R |
ਸਟੀਰਿੰਗ | ਪਾਵਰ ਸਟੀਅਰਿੰਗ |
ਵੱਧ ਤੋਂ ਵੱਧ ਸਪੀਡ | - |
ਬ੍ਰੇਕਾਂ
ਬ੍ਰੇਕਾਂ | ਹਾਈਡ੍ਰੌਲਿਕ, ਟਵਿਨ ਪੋਟ ਡਿਸਕ ਬ੍ਰੇਕ |
ਰੀਜਨਰੇਟਿਵ ਬ੍ਰੇਕ | - |
ਅਗਲਾ ਸਸਪੈਂਸ਼ਨ | ਰਿਜਿਡ ਸਸਪੈਂਸ਼ਨ ਲੀਫ ਸਪਰਿੰਗ ਅਤੇ ਸ਼ੌਕ ਐਬਜ਼ੋਰਬਰ ਦੇ ਨਾਲ |
ਪਿਛਲਾ ਸਸਪੈਂਸ਼ਨ | ਹਾਈਡ੍ਰੌਲਿਕ ਡਬਲ ਐਕਟਿੰਗ ਟੈਲੀਸਕੋਪਿਕ ਸ਼ੌਕ ਅਬਜ਼ੋਰਬਰ ਦੇ ਨਾਲ ਅਰਧ-ਅੰਡਾਕਾਰ ਕਿਸਮ |
ਪਹੀਏ ਅਤੇ ਟਾਇਰ
ਟਾਇਰ | 215/75R 15 LT |
ਗੱਡੀ ਦੇ ਮਾਪ (ਮਿ.ਮੀ.)
ਲੰਬਾਈ | 5350 |
ਚੌੜਾਈ | 1860 |
ਉਚਾਈ | 1810 |
ਵ੍ਹੀਲਬੇਸ | 3150 |
ਅੱਗੇ ਦਾ ਟਰੈਕ | - |
ਪਿਛਲਾ ਟਰੈਕ | - |
ਗ੍ਰਾਉੰਡ ਕਲੀਅਰੈਂਸ | - |
ਘੱਟ ਤੋਂ ਘੱਟ ਟੀ.ਸੀ.ਆਰ. | 6250 ਮਿ.ਮੀ. |
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. | 2990 |
ਪੇਲੋਡ | 3490 |
ਬੈਟਰੀ
ਬੈਟਰੀ ਕੈਮਿਸਟ੍ਰੀ | - |
ਬੈਟਰੀ ਦੀ ਸ਼ਕਤੀ (kWh) | - |
ਆਈਪੀ ਰੇਟਿੰਗ | - |
ਪ੍ਰਮਾਣਿਤ ਰੇਂਜ | - |
ਹੌਲੀ ਚਾਰਜਿੰਗ ਦਾ ਸਮਾਂ | - |
ਤੇਜ਼ ਚਾਰਜਿੰਗ ਦਾ ਸਮਾਂ | - |
ਪ੍ਰਦਰਸ਼ਨ
ਗ੍ਰੇਡਬਿਲਟੀ | 34% |
ਸੀਟਾਂ ਅਤੇ ਵਾਰੰਟੀ
ਸੀਟਾਂ | - |
ਵਾਰੰਟੀ | - |
ਬੈਟਰੀ ਦੀ ਵਾਰੰਟੀ | - |
Applications
ਸੰਬੰਧਿਤ ਗੱਡੀਆਂ

ਯੋਧਾ ਸੀ.ਐਨ.ਜੀ.
3 490 ਕਿ.ਗ੍ਰਾ.
ਜੀ.ਡਬਲਯੂ.ਵੀ.
2 ਸਿਲੰਡਰ, 90 ਲੀਟ ... 2 ਸਿਲੰਡਰ, 90 ਲੀਟਰ ਪਾਣੀ ਦੀ ਸਮਰੱਥਾ
ਬਾਲਣ ਟੈਂਕ ਦੀ ਸਮਰੱਥਾ
2956 ਸੀ.ਸੀ.
ਇੰਜਣ

ਯੋਧਾ 1700
3490
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚ.ਪੀ.) ... 74.8 kW (100 ਐਚ.ਪੀ.) @ 3750 r/min
ਇੰਜਣ

ਯੋਧਾ 2.0
3840
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚ.ਪੀ.) ... 74.8 kW (100 ਐਚ.ਪੀ.) @ 3750 r/min
ਇੰਜਣ

ਯੋਧਾ 1200
2950
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚਪੀ) @ ... 74.8 kW (100 ਐਚਪੀ) @ 3750 r/min
ਇੰਜਣ
NEW LAUNCH
