ਇੰਟਰਾ V30 ਗੋਲਡ
ਟਾਟਾ ਇੰਟਰਾ ਗੋਲਡ ਪਿਕਅੱਪਸ ਦੀ ਇੱਕ ਸ਼੍ਰੇਣੀ ਹੈ ਜੋ ਵਪਾਰਕ ਗੱਡੀਆਂ ਲਈ ਟੀ.ਐਮ.ਐਲ. ਦੇ ਨਵੇਂ 'ਪ੍ਰੀਮੀਅਮ ਟਫ' ਡਿਜ਼ਾਈਨ ਸਿਧਾਂਤ 'ਤੇ ਬਣਾਈ ਗਈ ਹੈ ਜੋ ਸ਼ਾਨਦਾਰ ਰੂਪ ਅਤੇ ਨਜ਼ਾਕਤ ਦੇ ਵਧਦੇ ਪੱਧਰਾਂ ਨੂੰ ਮਜ਼ਬੂਤੀ ਅਤੇ ਭਰੋਸੇਯੋਗਤਾ ਨਾਲ ਜੋੜਦੀ ਹੈ। V30 ਗੋਲਡ ਪਿਕਅੱਪ ਉਨ੍ਹਾਂ ਗਾਹਕਾਂ ਲਈ ਹੈ ਜੋ ਆਪਣੀਆਂ ਗੱਡੀਆਂ ਨੂੰ ਵੱਧ ਵਜ਼ਨ ਅਤੇ ਲੰਬੀ ਦੂਰੀ ਦੇ ਕੰਮਾਂ ਵਿੱਚ ਚਲਾਉਂਦੇ ਹਨ।
2565
ਜੀ.ਡਬਲਯੂ.ਵੀ.
35 ਲੀਟਰ
ਬਾਲਣ ਟੈਂਕ ਦੀ ਸਮਰੱਥਾ
1496 ਸੀ.ਸੀ. ਡੀ.ਆ ... 1496 ਸੀ.ਸੀ. ਡੀ.ਆਈ. ਇੰਜਣ
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

- ਲੋਡਿੰਗ ਦਾ ਵੱਢਾ ਖੇਤਰ: 2690 ਮਿ.ਮੀ. (8'8”) x 1620 ਮਿ.ਮੀ. (5'3”) x 400 ਮਿ.ਮੀ. (1'3”)
- ਗ ਖੇਤਰ: 2690 mm x 1607 mm (8.8 x 5.3 ਫੁੱਟ)
- ਵੱਧ ਭਾਰ ਚੁੱਕਣ ਦੀ ਸਮਰੱਥਾ: 185R14 ਰੇਡੀਅਲ ਟਾਇਰ (14” ਰੇਡੀਅਲ ਟਾਇਰ)
- 185R14 ਰੇਡੀਅਲ (ਟਿਊਬਲੈਸ)

- ਵੱਧ ਪ੍ਰਦਰਸ਼ਨ: ਵੱਡਾ, ਨਵਾਂ, ਅਤੇ ਵਧੇਰੇ ਮਜ਼ਬੂਤ 1496 cm³ (ਸੀ.ਸੀ.)
- ਪਾਵਰ: 52 KW @ 4000 r/min (70 ਐਚ.ਪੀ.)
- ਟਾਰਕ: 160 Nm @ 1750-2750 r/min
- ਢਾਂਚੇ ਦੀ ਵੱਧ ਸ਼ਕਤੀ, ਵਧੇਰੇ ਟਿਕਾਊਤਾ, ਅਤੇ NVH ਦੇ ਘੱਟ ਪੱਧਰ
- ਤੇਜ਼ ਪਿਕਅੱਪ: 13.86 ਸਕਿੰਟਾਂ ਵਿੱਚ 0-60 ਕਿ.ਮੀ. ਪ੍ਰਤੀ ਘੰਟਾ

- ਵੱਧ ਵਜ਼ਨ ਢੋਣ ਦੀ ਸਮਰੱਥਾ: ਲੀਫ਼ ਸਪ੍ਰਿੰਗ ਅੱਧ-ਅੰਡਾਕਾਰ ਹੀਟ ਸਪ੍ਰਿੰਗ ਸਸਪੈਂਸ਼ਨ (ਅੱਗੇ 5 ਲੀਵਸ, ਪਿੱਛੇ 8 ਲੀਵਸ)
- ਵੱਧ ਗਰਾਊਂਡ ਕਲੀਅਰੈਂਸ: ਮਾੜੀ ਸੜਕ ਦੀ ਸਥਿਤੀ ਵਿੱਚ ਵੀ ਸਥਿਰਤਾ ਲਈ 175 ਮਿ.ਮੀ
- ਵੱਧ ਗ੍ਰੇਡੇਬਿਲਿਟੀ: ਘਾਟ ਦੀਆਂ ਚੜਾਈ ਵਾਲੀਆਂ ਸੜਕਾਂ ਅਤੇ ਫਲਾਈਓਵਰਾਂ 'ਤੇ ਸੁਚਾਰੂ ਸਵਾਰੀ ਲਈ 41%
- ਆਸਾਨ ਹੈਂਡਲਿੰਗ: ਕਲਚ ਦੀ ਆਟੋਮੈਟਿਕਲੀ ਐਡਜਸਟੇਬਲ ਉਚਾਈ

- ਨਵੀਂ ਪੀੜ੍ਹੀ ਦਾ: D+1 ਬੈਠਣ ਦੀ ਵਿਵਸਥਾ ਵਾਲਾ ਚੌੜਾ ਵਾਕ-ਥਰੂ ਕੈਬਿਨ
- ਇਲੈਕਟ੍ਰਿਕ ਪਾਵਰ ਅਸਿਸਟਡ ਸਟੀਅਰਿੰਗ
- ਵੱਧ ਨਿਯੰਤ੍ਰਣ: 5250 ਮਿ.ਮੀ. ਦਾ ਮੁੜਨ ਦਾ ਛੋਟਾ ਚੱਕਰ ਘੇਰਾ
- ਆਸਾਨ ਸ਼ਹਿਰੀ ਆਵਾਜਾਈ ਜਾਂ ਲੰਬੀ ਦੂਰੀ ਲਈ ਬਹੁਤ ਢੁਕਵਾਂ

- ਗੀਅਰ ਸ਼ਿਫਟ ਐਡਵਾਈਜ਼ਰ
- ਈਕੋ ਸਵਿੱਚ
- ਵੱਧ ਬਾਲਣ ਕੁਸ਼ਲਤਾ: ਦੋ ਡਰਾਈਵਿੰਗ ਮੋਡ – ਈਕੋ ਅਤੇ ਨੌਰਮਲ
- ਵੱਧ ਬੱਚਤ: ਰੱਖ-ਰਖਾਅ ਦਾ ਘੱਟ ਖ਼ਰਚ ਅਤੇ ਕੁੱਲ ਜੀਵਨ ਦੀ ਲੰਬੀ ਉਮਰ

- ਵੱਧ ਵਜ਼ਨ ਚੁੱਕਣ ਦੀ ਸਮਰੱਥਾ: ਕੁੱਲ ਮਿਲਾ ਕੇ ਮਜ਼ਬੂਤ ਅਤੇ ਭਰੋਸੇਮੰਦ
- ਵੱਧ ਆਮਦਨ: ਵੱਧ ਲਾਭ ਲਈ ਦੂਰੀ ਤੱਕ ਕੰਮ ਆਉਣ ਵਾਲੇ ਉਪਯੋਗ

- 3 ਸਾਲ / 1,00,000 ਕਿ.ਮੀ. (ਜੋ ਵੀ ਪਹਿਲਾਂ ਹੋਵੇ) ਦੀ ਸਟੈਂਡਰਡ ਵਾਰੰਟੀ
- 24 ਘੰਟੇ ਟੋਲ-ਫ੍ਰੀ ਹੈਲਪਲਾਈਨ ਨੰਬਰ: 1800 209 7979
- ਮਨ ਦੀ ਸ਼ਾਂਤੀ: ਟਾਟਾ ਸਮਰਥ ਅਤੇ ਸੰਪੂਰਨ ਸੇਵਾ ਪੈਕੇਜ
ਇੰਜਣ
ਪ੍ਰਕਾਰ | 4 ਸਿਲੰਡਰ |
ਪਾਵਰ | 52 kW @ 4000 r/min |
ਟਾਰਕ | 140 Nm @ 1800-3000 r/min |
ਗ੍ਰੇਡੇਬਿਲਿਟੀ | 37% |
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ | GBS 65, ਸਿੰਕ੍ਰੋਮੈਸ਼ 5F+ 1R |
ਸਟੀਰਿੰਗ | ਇਲੈਕਟ੍ਰਿਕ ਪਾਵਰ ਸਟੀਅਰਿੰਗ |
ਵੱਧ ਤੋਂ ਵੱਧ ਸਪੀਡ | 80 km/h |
ਬ੍ਰੇਕਾਂ
ਬ੍ਰੇਕਾਂ | ਡਿਸਕ ਬ੍ਰੇਕ; ਪਿਛਲਾ - ਡਰੱਮ ਬ੍ਰੇਕ |
ਰੀਜਨਰੇਟਿਵ ਬ੍ਰੇਕ | - |
ਅਗਲਾ ਸਸਪੈਂਸ਼ਨ | ਅੱਧ-ਅੰਡਾਕਾਰ ਲੀਫ਼ ਸਪ੍ਰਿੰਗ |
ਪਿਛਲਾ ਸਸਪੈਂਸ਼ਨ | ਅੱਧ-ਅੰਡਾਕਾਰ ਲੀਫ਼ ਸਪ੍ਰਿੰਗ |
ਪਹੀਏ ਅਤੇ ਟਾਇਰ
ਟਾਇਰ | ਟਾਇਰ ਦਾ ਆਕਾਰ/ਕਿਸਮ 185 R14 LT |
ਗੱਡੀ ਦੇ ਮਾਪ (ਮਿ.ਮੀ.)
ਲੰਬਾਈ | 4460 |
ਚੌੜਾਈ | 1692 |
ਉਚਾਈ | 1930 |
ਵ੍ਹੀਲਬੇਸ | 2450 |
ਅੱਗੇ ਦਾ ਟਰੈਕ | - |
ਪਿਛਲਾ ਟਰੈਕ | - |
ਗ੍ਰਾਉੰਡ ਕਲੀਅਰੈਂਸ | 175 |
ਘੱਟ ਤੋਂ ਘੱਟ ਟੀ.ਸੀ.ਆਰ. | 5250 |
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. | 2565 |
ਪੇਲੋਡ | 1300 |
ਬੈਟਰੀ
ਬੈਟਰੀ ਕੈਮਿਸਟ੍ਰੀ | - |
ਬੈਟਰੀ ਦੀ ਸ਼ਕਤੀ (kWh) | - |
ਆਈਪੀ ਰੇਟਿੰਗ | - |
ਪ੍ਰਮਾਣਿਤ ਰੇਂਜ | - |
ਹੌਲੀ ਚਾਰਜਿੰਗ ਦਾ ਸਮਾਂ | - |
ਤੇਜ਼ ਚਾਰਜਿੰਗ ਦਾ ਸਮਾਂ | - |
ਪ੍ਰਦਰਸ਼ਨ
ਗ੍ਰੇਡਬਿਲਟੀ | 37% |
ਸੀਟਾਂ ਅਤੇ ਵਾਰੰਟੀ
ਸੀਟਾਂ | D+1 |
ਵਾਰੰਟੀ | 2 ਸਾਲ / 72000 ਕਿ.ਮੀ. |
ਬੈਟਰੀ ਦੀ ਵਾਰੰਟੀ | - |
Applications
ਸੰਬੰਧਿਤ ਗੱਡੀਆਂ

Intra V20
2265
ਜੀ.ਡਬਲਯੂ.ਵੀ.
35/5 L CNG Cylin ... 35/5 L CNG Cylinder Capacity- 80 L(45L+35L)
ਬਾਲਣ ਟੈਂਕ ਦੀ ਸਮਰੱਥਾ
1199 cc
ਇੰਜਣ

ਇੰਟਰਾ V20 ਗੋਲਡ
2550 ਕਿ.ਗ੍ਰਾ.
ਜੀ.ਡਬਲਯੂ.ਵੀ.
ਪੈਟਰੋਲ ਬਾਲਣ ਟੈਂਕ ... ਪੈਟਰੋਲ ਬਾਲਣ ਟੈਂਕ - 35 ਲੀਟਰ / 5 ਲੀਟਰ ਸੀ ਐਨ ਜੀ ਸਿਲੰਡਰ - 110 ਲੀਟਰ (45 ਲੀਟਰ +35 ਲੀਟਰ ਅਤੇ 30 ਲੀਟਰ )
ਬਾਲਣ ਟੈਂਕ ਦੀ ਸਮਰੱਥਾ
1199 ਸੀ.ਸੀ. ਡੀ.ਆਈ. ਇ ... 1199 ਸੀ.ਸੀ. ਡੀ.ਆਈ. ਇੰਜਣ
ਇੰਜਣ
NEW LAUNCH
