• Image
    ace gold +
  • Image
    ace gold plus side
  • Image
    ace gold plus back

ਟਾਟਾ ਏਸ ਗੋਲਡ +

ਏਸ ਗੋਲਡ ਪਲੱਸ ਨੂੰ ਆਪਣੇ ਗਹਕਾਂ ਨੂੰ ਵੱਧ ਤੋਂ ਵੱਧ ਮੁਨਾਫ਼ਾ ਦੇਣ ਲਈ ਡਿਜ਼ਾਈਨ ਕੀਤਾ ਗਿਆ ਹੈ ਕਿਉਂਕਿ ਇਹ Lean NoX Trap ਟੈਕਨੋਲੋਜੀ ‘ਤੇ ਚੱਲਦਾ ਹੈ, ਜੋ Diesel Exhaust Fluid (DEF) ਦੀ ਲੋੜ ਨੂੰ ਖਤਮ ਕਰਦਾ ਹੈ ਅਤੇ ਆਸਾਨ ਡਰਾਈਵਿੰਗ ਦੇ ਨਾਲ ਗਹਕਾਂ ਨੂੰ ਵੱਧ ਸੰਤੁਸ਼ਟੀ ਦਿੰਦਾ ਹੈ। ਇਹ ਟਰਬੋਚਾਰਜਡ 2 ਸਿਲਿੰਡਰ 702 CC ਇੰਜਣ ਨਾਲ ਆਉਂਦਾ ਹੈ ਜੋ 16.17 kW (22HP) ਵੱਧ ਤੋਂ ਵੱਧ ਪਾਵਰ ਅਤੇ 55 Nm ਟੋਰਕ ਪ੍ਰਦਾਨ ਕਰਦਾ ਹੈ। ਇਹ ਵਧੀਕ ਪਾਵਰ ਅਤੇ ਪਿਕਅਪ 32% ਵਧੀਆ ਐਕਸਲੇਰੇਸ਼ਨ ਨੂੰ ਯਕੀਨੀ ਬਣਾਉਂਦੇ ਹਨ।

1815 ਕਿਲੋਗ੍ਰਾਮ

ਜੀ.ਡਬਲਯੂ.ਵੀ.

30 ਲੀਟਰ

ਬਾਲਣ ਟੈਂਕ ਦੀ ਸਮਰੱਥਾ

702 cc

ਇੰਜਣ

ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

Higher Profit
  • ਡੀਜ਼ਲ ਐਕਜਾਸਟ ਫਿਉਲ (DEF) ਦੀ ਲੋੜ ਨਾ ਹੋਣ ਕਰਕੇ ਚਲਾਣ ਦੀ ਲਾਗਤ ਘਟਦੀ ਹੈ
  • DEF ਨਾ ਹੋਣ ਨਾਲ Manual Regeneration ਦੀ ਲੋੜ ਨਹੀਂ ਰਹਿੰਦੀ ਅਤੇ ਇੰਧਨ ਕੁਸ਼ਲਤਾ ਵਧਦੀ ਹੈ
  • ਖਰੀਦਣ ਦਾ ਘੱਟ ਖਰਚਾ, ਸ਼ੁਰੂਆਤੀ ਕੀਮਤ Rs 5.99 ਲੱਖ ਤੋਂ*

Pickup
  • 2 ਸਿਲਿੰਡਰ 702cc ਟਰਬੋਚਾਰਜਡ ਇੰਟਰਕੂਲਡ ਇੰਜਣ ਜੋ ਵੱਧ ਪਾਵਰ ਅਤੇ ਪਿਕਅਪ ਦਿੰਦਾ ਹੈ
  • ਪਾਵਰ ਮੋਡ ਵਿੱਚ 16.2 kW (22 HP) ਅਤੇ ਇਕੋ ਮੋਡ ਵਿੱਚ 12.8 kW (17 HP) ਪਾਵਰ
  • ਪਾਵਰ ਮੋਡ ਵਿੱਚ 55 Nm ਅਤੇ ਇਕੋ ਮੋਡ ਵਿੱਚ 40 Nm ਟੋਰਕ
  • ਐਕਸਲੇਰੇਸ਼ਨ 32% ਬਿਹਤਰ (0-60 kmph)

Safety
  • ਵੱਡੇ ਹੈੱਡ ਲੈਂਪ ਨਾਲ 5 ਗੁਣਾ ਵੱਧ ਰੋਸ਼ਨੀ
  • ਰਾਤ ਅਤੇ ਸਵੇਰੇ ਸੁਰੱਖਿਅਤ ਡਰਾਈਵਿੰਗ ਲਈ ਵਧੀਆ ਫੋਕਸ ਰੇਂਜ

Drivability
  • ਨਵਾਂ ਡਾਇਰੈਕਟ ਡਰਾਈਵ ਗਿਅਰਬਾਕਸ ਜੋ ਵਧੀਆ ਡਰਾਈਵਿੰਗ, ਵਧੀਆ ਇੰਧਨ ਕੁਸ਼ਲਤਾ ਅਤੇ ਘੱਟ NVH ਦਿੰਦਾ ਹੈ
  • ਨਵਾਂ ਸਟੀਅਰਿੰਗ ਬਾਕਸ ਜਿਸ ਨਾਲ 35% ਘੱਟ ਮਿਹਨਤ ਲੱਗਦੀ ਹੈ

Comfort
  • ਐਰਗੋਨੋਮਿਕ ਸੀਟਾਂ ਹੇਡ ਰੈਸਟ ਅਤੇ ਵੱਧ ਪਿੱਛੇ ਜਾਣ ਦੀ ਸੁਵਿਧਾ ਨਾਲ
  • ਵਧੀਆ ਡਰਾਈਵਿੰਗ ਤਜਰਬੇ ਲਈ Pendular APM ਮੋਡੀਊਲ

Low Maintenance
  • ਸਰਵਿਸ ਦੇ ਲੰਬੇ ਅੰਤਰਾਲ
  • 3 ਸਾਲ / 100000 ਕਿਲੋਮੀਟਰ ਵਾਰੰਟੀ*
  • ਡੀਜ਼ਲ ਐਕਜਾਸਟ ਫਿਉਲ ਲਈ ਵਾਧੂ ਖਰਚ ਦੀ ਲੋੜ ਨਹੀਂ
ਇੰਜਣ
ਪ੍ਰਕਾਰ 4 ਸਟ੍ਰੋਕ, ਟਰਬੋਚਾਰਜਡ ਇੰਟਰਕੂਲਡ, ਡਾਇਰੈਕਟ ਇੰਜੈਕਸ਼ਨ ਕਾਮਨ ਰੇਲ ਡੀਜ਼ਲ ਇੰਜਣ
ਪਾਵਰ ਪਾਵਰ ਮੋਡ: 16.2 kW (22PS) @ 3600 rpm ; ਸਿਟੀ ਮੋਡ: 12.8 kW (17PS) @ 3600 rpm
ਟਾਰਕ ਪਾਵਰ ਮੋਡ: 55 Nm @ 2000–2600 rpm ; ਸਿਟੀ ਮੋਡ: 40 Nm @ 2000–2600 rpm
ਗ੍ਰੇਡੇਬਿਲਿਟੀ 30% *(ਪਾਵਰ ਮੋਡ)
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ GBS G65-5/6.31
ਸਟੀਰਿੰਗ ਮੈਨੂਅਲ ਸਟੀਅਰਿੰਗ ਸਿਸਟਮ 27.9-30.4 (ਵੈਰੀਏਬਲ); 380 ਮਿ.ਮੀ. ਡਾਇਮੀਟਰ
ਵੱਧ ਤੋਂ ਵੱਧ ਸਪੀਡ 65 ਕਿਮੀ/ਘੰਟਾ
ਬ੍ਰੇਕਾਂ
ਬ੍ਰੇਕਾਂ ਅੱਗੇ – ਡਿਸਕ ਬ੍ਰੇਕ; ਪਿੱਛੇ – ਡਰਮ ਬ੍ਰੇਕ
ਰੀਜਨਰੇਟਿਵ ਬ੍ਰੇਕ -
ਅਗਲਾ ਸਸਪੈਂਸ਼ਨ ਪੈਰਾਬੋਲਿਕ ਲੀਫ ਸਪ੍ਰਿੰਗ
ਪਿਛਲਾ ਸਸਪੈਂਸ਼ਨ ਸੈਮੀ-ਐਲਿਪਟੀਕਲ ਲੀਫ ਸਪ੍ਰਿੰਗ
ਪਹੀਏ ਅਤੇ ਟਾਇਰ
ਟਾਇਰ 145R12 LT 8PR ਰੇਡੀਅਲ ਟਿਊਬਲੈੱਸ ਟਾਇਰ
ਗੱਡੀ ਦੇ ਮਾਪ (ਮਿ.ਮੀ.)
ਲੰਬਾਈ 3800 ਮਿ.ਮੀ.
ਚੌੜਾਈ 1500 ਮਿ.ਮੀ.
ਉਚਾਈ 1845 ਮਿ.ਮੀ.
ਵ੍ਹੀਲਬੇਸ 2100 ਮਿ.ਮੀ.
ਅੱਗੇ ਦਾ ਟਰੈਕ 1300 ਮਿ.ਮੀ.
ਪਿਛਲਾ ਟਰੈਕ 1320 ਮਿ.ਮੀ.
ਗ੍ਰਾਉੰਡ ਕਲੀਅਰੈਂਸ 160 ਮਿ.ਮੀ.
ਘੱਟ ਤੋਂ ਘੱਟ ਟੀ.ਸੀ.ਆਰ. 4300 ਮਿ.ਮੀ.
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. 1815 ਕਿਲੋਗ੍ਰਾਮ
ਪੇਲੋਡ 900 ਕਿਲੋਗ੍ਰਾਮ
ਬੈਟਰੀ
ਬੈਟਰੀ ਕੈਮਿਸਟ੍ਰੀ -
ਬੈਟਰੀ ਦੀ ਸ਼ਕਤੀ (kWh) -
ਆਈਪੀ ਰੇਟਿੰਗ -
ਪ੍ਰਮਾਣਿਤ ਰੇਂਜ -
ਹੌਲੀ ਚਾਰਜਿੰਗ ਦਾ ਸਮਾਂ -
ਤੇਜ਼ ਚਾਰਜਿੰਗ ਦਾ ਸਮਾਂ -
ਪ੍ਰਦਰਸ਼ਨ
ਗ੍ਰੇਡਬਿਲਟੀ 30% *(ਪਾਵਰ ਮੋਡ)
ਸੀਟਾਂ ਅਤੇ ਵਾਰੰਟੀ
ਸੀਟਾਂ -
ਵਾਰੰਟੀ -
ਬੈਟਰੀ ਦੀ ਵਾਰੰਟੀ -

ਸੰਬੰਧਿਤ ਗੱਡੀਆਂ

Tata Ace Gold Plus XL

ਏਸ ਗੋਲਡ ਪਲੱਸ XL

1975

ਜੀ.ਡਬਲਯੂ.ਵੀ.

NA

ਬਾਲਣ ਟੈਂਕ ਦੀ ਸਮਰੱਥਾ

2 ਸਿਲਿੰਡਰ, 700CC ਟਰਬ ... 2 ਸਿਲਿੰਡਰ, 700CC ਟਰਬੋਚਾਰਜਡ

ਇੰਜਣ

Ace Gold Plus

ਟਾਟਾ ਏਸ ਗੋਲਡ +

1815 ਕਿਲੋਗ੍ਰਾਮ

ਜੀ.ਡਬਲਯੂ.ਵੀ.

30 ਲੀਟਰ

ਬਾਲਣ ਟੈਂਕ ਦੀ ਸਮਰੱਥਾ

702 cc

ਇੰਜਣ

front_1

ਏਸ ਪ੍ਰੋ ਪੈਟ੍ਰੋਲ

1460 ਕਿ.ਗ੍ਰਾ.

ਜੀ.ਡਬਲਯੂ.ਵੀ.

ਪੈਟਰੋਲ- 10ਲਿਟਰ

ਬਾਲਣ ਟੈਂਕ ਦੀ ਸਮਰੱਥਾ

694 ਸੀ.ਸੀ.

ਇੰਜਣ

image_1

ਏਸ ਪ੍ਰੋ ਬਾਈ-ਫਿਊਲ

1535ਕਿ.ਗ੍ਰਾ.

ਜੀ.ਡਬਲਯੂ.ਵੀ.

ਸੀ.ਐਨ.ਜੀ.: 45 ਲੀ ... ਸੀ.ਐਨ.ਜੀ.: 45 ਲੀਟਰ (1 ਸਿਲੰਡਰ) + ਪੈਟਰੋਲ: 5 ਲੀਟਰ

ਬਾਲਣ ਟੈਂਕ ਦੀ ਸਮਰੱਥਾ

694cc engine

ਇੰਜਣ