ਵਿੰਗਰ ਕਾਰਗੋ
ਵਿੰਗਰ ਕਾਰਗੋ ਨੂੰ ਆਧੁਨਿਕ ਅਤੇ ਸ਼ਹਿਰੀ ਗਾਹਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ, ਜੋ ਉੱਚ ਪ੍ਰਦਰਸ਼ਨ, ਪ੍ਰੀਮੀਅਮ ਸਟਾਈਲ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਚਾਹੁੰਦੇ ਹਨ। ਟਾਟਾ ਵਿੰਗਰ ਕਾਰਗੋ ਬਾਜ਼ਾਰ ਦੀਆਂ ਵੱਧ ਰਹੀਆਂ ਲੋੜਾਂ ਨੂੰ ਪੂਰਾ ਕਰਨ ਲਈ ਬਣਾਇਆ ਗਿਆ ਹੈ। ਉਤਪਾਦਕਤਾ ਅਤੇ ਕਈ ਸਾਲਾਂ ਦੀ ਸੇਵਾ ਲਈ ਡਿਜ਼ਾਈਨ ਕੀਤਾ ਗਿਆ, ਟਾਟਾ ਵਿੰਗਰ ਕਾਰਗੋ ਟਾਟਾ ਮੋਟਰਜ਼ ਦੀ ਸਾਲਾਂ ਦੀ ਗੱਡੀਆਂ ਦੀ ਮਹਾਰਤ ਨੂੰ ਦਰਸਾਉਂਦਾ ਹੈ।
3490
ਜੀ.ਡਬਲਯੂ.ਵੀ.
NA
ਬਾਲਣ ਟੈਂਕ ਦੀ ਸਮਰੱਥਾ
73.5 kW @ 3750 r ... 73.5 kW @ 3750 r/min
ਇੰਜਣ
ਬਿਹਤਰ ਮਾਈਲੇਜ ਅਤੇ ਬਿਹਤਰ ਪਿਕਅੱਪ ਨਾਲ ਵਧੇਰੇ ਪੈਸੇ ਕਮਾਉ

- ਟਾਟਾ ਵਿੰਗਰ ਕਾਰਗੋ ਵੈਨ ਇੱਕ ਭਰੋਸੇਮੰਦ ਅਤੇ ਬਾਲਣ ਕੁਸ਼ਲ ਟਾਟਾ 2.2 ਲੀਟਰ BS 6 (2179 ਸੀ.ਸੀ.) ਇੰਜਣ 'ਤੇ ਅਧਾਰਤ ਹੈ।
- ਇਹ 73.5 kW (100 ਐਚ.ਪੀ.) @ 3750 r/min ਦੀ ਸ਼ਾਨਦਾਰ ਵੱਧ ਤੋਂ ਵੱਧ ਪਾਵਰ ਪ੍ਰਦਾਨ ਕਰਦਾ ਹੈ ਅਤੇ 1000-3500 r/min ਉੱਤੇ 200 Nm ਦਾ ਉਪਯੋਗੀ ਵੱਧ ਤੋਂ ਵੱਧ ਟਾਰਕ ਉਪਲਬਧ ਕਰਵਾਉਂਦਾ ਹੈ।

- ਟਾਟਾ ਵਿੰਗਰ ਕਾਰਗੋ ਵੈਨ ਨੂੰ 'ਪ੍ਰੀਮੀਅਮ ਟਫ਼' ਡਿਜ਼ਾਈਨ ਸਿਧਾਂਤ ਦੇ ਨਾਲ ਤਿਆਰ ਕੀਤਾ ਗਿਆ ਹੈ, ਜੋ ਬਿਨਾਂ ਮਜ਼ਬੂਤੀ ਅਤੇ ਟਿਕਾਊਪਣ ਨਾਲ ਸਮਝੌਤਾ ਕੀਤੇ, ਗੱਡੀ ਦੀ ਸਟਾਈਲ ਅਤੇ ਸੁੰਦਰਤਾ ਨੂੰ ਨਿਖਾਰਦਾ ਹੈ।
- ਮਜ਼ਬੂਤ ਅੱਗਲੇ ਅਤੇ ਪਿੱਛਲੇ ਸਸਪੈਂਸ਼ਨ ਦੇ ਨਾਲ, ਟਾਟਾ ਵਿੰਗਰ ਕਾਰਗੋ ਵੈਨ 195 R 15 LT ਟਾਇਰ ਅਤੇ 185 ਮੀਮੀ ਦਾ ਗਰਾਊਂਡ ਕਲੀਅਰੈਂਸ ਪ੍ਰਦਾਨ ਕਰਦੀ ਹੈ, ਜੋ ਇਸਨੂੰ ਵੱਖ-ਵੱਖ ਤਰ੍ਹਾਂ ਦੇ ਉਪਯੋਗਾਂ ਲਈ ਬਿਲਕੁੱਲ ਸਹੀ ਗੱਡੀ ਬਣਾਉਂਦਾ ਹੈ।

- ਟਾਟਾ ਵਿੰਗਰ ਕਾਰਗੋ ਵੈਨ ਦੇ ਕੰਪੈਕਟ ਇੰਜਣ ਦੇ ਸਥਾਨ ਦੇ ਨਾਲ ਆਪਣੇ ਲਾਭ ਨੂੰ ਵਧਾਓ, ਜੋ ਕਿ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਦੀ ਸੌਖ ਲਈ ਅੰਦਰੂਨੀ ਉਚਾਈ ਦੇ ਨਾਲ-ਨਾਲ ਬਿਹਤਰ ਕਾਰਗੋ ਲੋਡਿੰਗ ਖੇਤਰ ਨੂੰ ਯਕੀਨੀ ਬਣਾਉਂਦਾ ਹੈ।
- 1680 ਕਿ.ਗ੍ਰਾ. ਦਾ ਪੇਲੋਡ ਅਤੇ 3240 ਮਿ.ਮੀ. x 1640 ਮਿ.ਮੀ. x 1900 ਮਿ.ਮੀ. ਦਾ ਕਾਰਗੋ ਬਾਕਸ ਦਾ ਅੰਦਰੂਨੀ ਮਾਪ ਵੱਧ ਆਮਦਨ ਲਈ ਢੁਕਵੀਂ ਜਗ੍ਹਾ ਪ੍ਰਦਾਨ ਕਰਦਾ ਹੈ।

- ਮਜ਼ਬੂਤ ਅਤੇ ਦਮਦਾਰ 'ਪ੍ਰੀਮੀਅਮ ਟਫ਼' ਬਾਡੀ ਤੋਂ ਇਲਾਵਾ, ਟਾਟਾ ਵਿੰਗਰ ਕਾਰਗੋ ਵੈਨ ਅੱਧੇ ਅੱਗੇ ਨਿਕਲੇ ਹੋਏ ਮੂੰਹ ਰਾਹੀਂ ਸੁਰੱਖਿਆ ਦੀ ਸ਼ਕਤੀ ਪ੍ਰਦਾਨ ਕਰਦੀ ਹੈ, ਜੋ ਸੁਰੱਖਿਆ ਵਿੱਚ ਵਾਧਾ ਕਰਦੀ ਹੈ।
- ਡਰਾਈਵਰ ਖੇਤਰ ਅਤੇ ਕਾਰਗੋ ਖੇਤਰ ਵਿਚਕਾਰ ਡਰਾਈਵ ਪਾਰਟੀਸ਼ਨ ਦੇ ਨਾਲ ਯਾਤਰੀਆਂ ਅਤੇ ਸਾਮਾਨ ਲਈ ਵਾਧੂ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ।

- ਈਕੋ ਸਵਿੱਚ ਨੂੰ ਅਨੁਕੂਲਤ ਢੰਗ ਨਾਲ ਬਾਲਣ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਬਚਤ ਯਕੀਨੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।
- ਗੀਅਰ ਸ਼ਿਫਟ ਐਡਵਾਈਜ਼ਰ ਡਰਾਈਵਰਾਂ ਦੀ ਮਦਦ ਕਰਦਾ ਹੈ ਕਿ ਉਹ ਠੀਕ ਸਮੇਂ 'ਤੇ ਗੀਅਰ ਬਦਲ ਸਕਣ, ਜਿਸ ਨਾਲ ਬਾਲਣ ਦੀ ਕਿਫ਼ਾਇਤ ਵਿੱਚ ਵੱਡਾ ਸੁਧਾਰ ਆਉਂਦਾ ਹੈ।
- ਵਧੇਰੇ ਸਰਵਿਸ ਅੰਤਰਾਲ ਅਤੇ ਘੱਟ ਸੰਚਾਲਣ-ਸਬੰਧੀ ਖ਼ਰਚੇ ਬਚਤ ਵਿੱਚ ਯੋਗਦਾਨ ਪਾਉਂਦੀਆਂ ਹਨ ਅਤੇ ਮਾਲਕੀ ਦੇ ਕੁੱਲ ਖ਼ਰਚ ਨੂੰ ਕਾਫੀ ਹੱਦ ਤੱਕ ਘਟਾ ਦਿੰਦੀਆਂ ਹਨ।

- ਏਅਰੋਡਾਇਨਾਮਿਕ ਅਤੇ ਸ਼ਾਨਦਾਰ, ਟਾਟਾ ਵਿਂਗਰ ਕਾਰਗੋ ਵੈਨ ਦਾ ਕਾਕਪਿਟ ਟਾਈਪ ਕੇਬਿਨ ਡਿਜ਼ਾਈਨ ਡਰਾਈਵਰ ਲਈ ਵਧੀਆ ਆਰਾਮ ਅਤੇ ਬਿਹਤਰ ਇਰਗੋਨੋਮਿਕਸ ਨੂੰ ਯਕੀਨੀ ਬਣਾਉਂਦਾ ਹੈ।
- D+2 ਸੀਟਿੰਗ ਸਵਾਰੀਆਂ ਲਈ ਵਿਅਪਕ ਜਗ੍ਹਾ ਪ੍ਰਦਾਨ ਕਰਦੀ ਹੈ, ਜਦਕਿ 3 ਤਰੀਕਿਆਂ ਨਾਲ ਅਨੁਕੂਲਿਤ ਹੋਣ ਵਾਲੀ ਡਰਾਈਵਰ ਦੀ ਸੀਟ ਚਲਾਉਣ ਦੌਰਾਨ ਥਕਾਵਟ ਨੂੰ ਘਟਾਉਂਦੀ ਹੈ।
ਇੰਜਣ
ਪ੍ਰਕਾਰ | ਟਾਟਾ 2.2 ਲੀਟਰ (2179 ਸੀ.ਸੀ.) |
ਪਾਵਰ | 200 Nm @ 1000-3500 r/min |
ਟਾਰਕ | - |
ਗ੍ਰੇਡੇਬਿਲਿਟੀ | - |
ਕਲੱਚ ਅਤੇ ਟ੍ਰਾਂਸਮਿਸ਼ਨ
ਗੀਅਰ ਬਾਕਸ ਦਾ ਪ੍ਰਕਾਰ | TA 70 - 5 ਸਪੀਡ |
ਸਟੀਰਿੰਗ | ਪਾਵਰ ਸਟੀਅਰਿੰਗ |
ਵੱਧ ਤੋਂ ਵੱਧ ਸਪੀਡ | - |
ਬ੍ਰੇਕਾਂ
ਬ੍ਰੇਕਾਂ | ਅੱਗਲੀ - ਵੈਕਿਊਮ ਅਸਿਸਟਡ ਹਾਈਡ੍ਰੌਲਿਕ, ਡਿਸਕ ਬ੍ਰੇਕ ਅਤੇ ਪਿੱਛਲੀ - LSPV ਦੇ ਨਾਲ ਡਰੱਮ ਬ੍ਰੇਕ ਰੀਜਨਰੇਟਿਵ ਬ੍ਰੇਕ |
ਰੀਜਨਰੇਟਿਵ ਬ੍ਰੇਕ | - |
ਅਗਲਾ ਸਸਪੈਂਸ਼ਨ | ਮੈਕਫਰਸਨ ਸਟ੍ਰਟ ਕੋਇਲ ਸਪਰਿੰਗ ਦੇ ਨਾਲ |
ਪਿਛਲਾ ਸਸਪੈਂਸ਼ਨ | ਪੈਰਾਬੋਲਿਕ ਲੀਫ ਸਪ੍ਰਿੰਗ ਹਾਈਡ੍ਰੌਲਿਕ ਟੈਲੀਸਕੋਪਿਕ ਸ਼ੌਕ ਅਬਜ਼ੋਰਬਰਸ ਦੇ ਨਾਲ |
ਪਹੀਏ ਅਤੇ ਟਾਇਰ
ਟਾਇਰ | 195 R 15 ਐਲ.ਟੀ. |
ਗੱਡੀ ਦੇ ਮਾਪ (ਮਿ.ਮੀ.)
ਲੰਬਾਈ | 5458 |
ਚੌੜਾਈ | - |
ਉਚਾਈ | - |
ਵ੍ਹੀਲਬੇਸ | 3488 |
ਅੱਗੇ ਦਾ ਟਰੈਕ | - |
ਪਿਛਲਾ ਟਰੈਕ | - |
ਗ੍ਰਾਉੰਡ ਕਲੀਅਰੈਂਸ | 185 |
ਘੱਟ ਤੋਂ ਘੱਟ ਟੀ.ਸੀ.ਆਰ. | - |
ਵਜ਼ਨ (ਕਿਲੋਗ੍ਰਾਮ)
ਜੀ.ਵੀ.ਡਬਲਯੂ. | 3490 |
ਪੇਲੋਡ | - |
ਬੈਟਰੀ
ਬੈਟਰੀ ਕੈਮਿਸਟ੍ਰੀ | - |
ਬੈਟਰੀ ਦੀ ਸ਼ਕਤੀ (kWh) | - |
ਆਈਪੀ ਰੇਟਿੰਗ | - |
ਪ੍ਰਮਾਣਿਤ ਰੇਂਜ | - |
ਹੌਲੀ ਚਾਰਜਿੰਗ ਦਾ ਸਮਾਂ | - |
ਤੇਜ਼ ਚਾਰਜਿੰਗ ਦਾ ਸਮਾਂ | - |
ਪ੍ਰਦਰਸ਼ਨ
ਗ੍ਰੇਡਬਿਲਟੀ | - |
ਸੀਟਾਂ ਅਤੇ ਵਾਰੰਟੀ
ਸੀਟਾਂ | D+2 |
ਵਾਰੰਟੀ | ਇੰਜਣ ਤੇਲ ਬਦਲਣ ਦਾ ਅੰਤਰਾਲ - 20000 ਕਿ.ਮੀ; ਵਾਰੰਟੀ (ਡਰਾਈਵਲਾਈਨ 'ਤੇ) - 3 ਸਾਲ ਜਾਂ 300000 ਕਿ.ਮੀ.(ਜੋ ਵੀ ਪਹਿਲਾਂ ਹੋਵੇ |
ਬੈਟਰੀ ਦੀ ਵਾਰੰਟੀ | - |
Applications
ਸੰਬੰਧਿਤ ਗੱਡੀਆਂ

ਯੋਧਾ ਸੀ.ਐਨ.ਜੀ.
3 490 ਕਿ.ਗ੍ਰਾ.
ਜੀ.ਡਬਲਯੂ.ਵੀ.
2 ਸਿਲੰਡਰ, 90 ਲੀਟ ... 2 ਸਿਲੰਡਰ, 90 ਲੀਟਰ ਪਾਣੀ ਦੀ ਸਮਰੱਥਾ
ਬਾਲਣ ਟੈਂਕ ਦੀ ਸਮਰੱਥਾ
2956 ਸੀ.ਸੀ.
ਇੰਜਣ

ਯੋਧਾ 1700
3490
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚ.ਪੀ.) ... 74.8 kW (100 ਐਚ.ਪੀ.) @ 3750 r/min
ਇੰਜਣ

ਯੋਧਾ 2.0
3840
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚ.ਪੀ.) ... 74.8 kW (100 ਐਚ.ਪੀ.) @ 3750 r/min
ਇੰਜਣ

ਯੋਧਾ 1200
2950
ਜੀ.ਡਬਲਯੂ.ਵੀ.
52 ਲੀਟਰ ਪੋਲੀਮਰ ਟ ... 52 ਲੀਟਰ ਪੋਲੀਮਰ ਟੈਂਕ
ਬਾਲਣ ਟੈਂਕ ਦੀ ਸਮਰੱਥਾ
74.8 kW (100 ਐਚਪੀ) @ ... 74.8 kW (100 ਐਚਪੀ) @ 3750 r/min
ਇੰਜਣ
NEW LAUNCH
